ਜਗਰਾਓਂ,17 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਕੇਸਰੀ ਲਾਲਾ ਲਾਜਪਾਤ ਰਾਏ ਦਾ ਸ਼ਹੀਦੀ ਦੇਹਾੜਾ ਪ੍ਰਧਾਨ ਨਵੀਨ ਗੁਪਤਾ, ਪ੍ਰਿੰਸੀਪਲ ਸੀਮਾ ਸ਼ਰਮਾ ਅਤੇ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਆਰ ਕੇ ਹਾਈ ਸਕੂਲ ਜਗਰਾਓਂ ਚ ਬਹੁਤ ਸ਼ਰਧਾ ਨਾਲ ਮਨਾਇਆ ਗਿਆ. ਸਭ ਤੋੰ ਪਹਿਲਾ ਸਕੂਲ ਪਹੁੰਚਣ ਤੇ ਮੁੱਖ ਮਹਿਮਾਨ ਐਸ ਪੀ ਮਨਵਿੰਦਰ ਵੀਰ ਸਿੰਘ, ਭੁਵਨ ਗੋਇਲ, ਡਾਕਟਰ ਸਤੀਸ਼ ਸ਼ਰਮਾ, ਪ੍ਰਧਾਨ ਜਤਿੰਦਰ ਰਾਣਾ ਅਤੇ ਹੋਰ ਮਹਿਮਾਨਾ ਨੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਜੋਤ ਜਗਾਈ।ਇਸ ਮੌਕੇ ਸਕੂਲ ਦੇ ਬੱਚਿਆਂ ਨੇ ਦੇਸਭਗਤੀ ਦੀਆ ਆਈਟਮ ਪੇਸ਼ ਕੀਤੀਆਂ ਜਿਸ ਦੀ ਸਭ ਨੇ ਹੀ ਸ਼ਲਾਂਘਾ ਕੀਤੀ। ਇਸ ਮੌਕੇ ਪੜ੍ਹਾਈ ਵਿੱਚ ਮੂਢਲੀਆਂ ਪੋਸ਼ਿਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ. ਸਕੂਲ ਦੀ ਸਮੇਂ ਸਮੇਂ ਚਿੱਰ ਸਹਾਇਤਾ ਕਰਨ ਵਾਲਿਆਂ ਸਮਾਜ ਸੇਵੀ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ. ਇਸ ਮੌਕੇ ਮੈਨੇਜਰ ਰਾਜਿੰਦਰ ਜੈਨ, ਮੈਨੇਜਮੇੰਟ ਮੇਂਬਰ ਅਨੁਰਾਗ ਅੱਗਰਵਾਲ ਅੱਗਰਵਾਲ, ਪੀ ਸੀ ਗਰਗ, ਸੁਰਿੰਦਰ ਮਿੱਤਲ, ਡਾਕਟਰ ਮਦਨ ਮਿੱਤਲ, ਸ਼ਸ਼ੀ ਭੂਸ਼ਣ ਜੈਨ,ਕ੍ਰਿਸ਼ਨ ਗੋਇਲ,ਜੋਗਿੰਦਰ ਆਜ਼ਾਦ,ਅਰੁਨ ਗੋਇਲ,ਕੋਮਰੇਡ ਰਵਿੰਦਰ ਪਾਲ ਸਿੰਘ ਰਾਜੂ, ਜਿੰਦਰ ਪਾਲ ਧੀਮਾਨ, ਲਖਮੀ ਗਰਗ, ਡਾਕਟਰ ਨਰਿੰਦਰ ਸਿੰਘ, ਰਮੇਸ਼ ਵਰਮਾ ਲੱਖੇਵਾਲੇ, ਡਾਕਟਰ ਪੰਕਜ ਅੱਗਰਵਾਲ, ਡਾਕਟਰ ਸਾਹਿਲ ਦੁਆ, ਡਾਕਟਰ ਦਿਵਿਅੰਸ਼ੂ ਗੁਪਤਾ, ਕੇਵਲ ਮਲਹੋਤਰਾ, ਕਾਂਤਾ ਰਾਣੀ ਸਿੰਗਲਾ, ਦੀਪਿਕਾ ਜੈਨ, ਮੁਨੀਸ਼ ਕਪੂਰ, ਰਜਨੀ ਬੇਰੀ, ਏ ਐਸ ਆਈ ਹਰਪਾਲ ਸਿੰਘ, ਪ੍ਰਿੰਸੀਪਲ ਅਨੁਜ ਕੁਮਾਰ ਸ਼ਰਮਾ,ਪ੍ਰਿੰਸੀਪਲ ਸੁਪ੍ਰੀਆ, ਪ੍ਰਿੰਸੀਪਲ ਰਾਜਪਾਲ ਕੌਰ, ਪ੍ਰਿੰਸੀਪਲ ਨਿਧੀ,ਡਾਇਰੈਕਟਰ ਅਮਰਜੀਤ ਕੌਰ, ਮੈਡਮ ਚੰਦਰ ਪ੍ਰਭਾ, ਸੁਖਨਦਨ ਗੁਪਤਾ, ਸੁਭਾਸ਼ ਦੁੱਗਲ, ਵਿਨੋਦ ਦੁਆ, ਸਤ ਪ੍ਰਕਾਸ ਗੁਪਤਾ,ਗੁਲਸ਼ਨ ਅਰੋੜਾ, ਕੰਵਲ ਕੱਕੜ, ਹਰੀ ਓਮ, ਰਾਜਨ ਸਿੰਗਲਾ, ਸੁਨੀਲ ਸਿੰਗਲਾ, ਨੀਲਮ ਵਰਮਾ, ਨੀਨਾ ਗੁਪਤਾ, ਕ੍ਰਿਸ਼ਨ ਬਜਾਜ, ਵਿਨੋਦ ਜੈਨ, ਜਤਿੰਦਰ ਬਾਂਸਲ, ਨਵੀਨ ਗੋਇਲ, ਧੀਰਜ ਵਰਮਾ, ਸੋਨੂ ਮਲਹੋਤਰਾ, ਮਿੰਟੂ ਮਲਹੋਤਰਾ, ਰਾਕੇਸ਼ ਸਿੰਗਲਾ, ਪਰਮਵੀਰ ਸਿੰਘ ਮੋਤੀ, ਮੋਹਿੰਦਰ ਪਾਲ,ਹਰਦੀਪ ਜੱਸੀ, ਅਮਨ ਕਪੂਰ ਬੋਬੀ ਕਪੂਰ,ਸੁਨੀਲ ਅਰੋੜਾ, ਅਤੇ ਸਮੂਹ ਸਟਾਫ ਅਤੇ ਸ਼ਹਿਰ ਵਾਸੀ ਹਾਜ਼ਿਰ ਮੰਚ ਸੰਚਲਣ ਦੀ ਡਿਊਟੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ।