Home Religion ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਸ...

ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਸ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ‌ ਮੋਗਾ ਵਿਖੇ ਖਾਲਸਾ ਸਿਰਜਣਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ

86
0

ਮੋਗਾ (ਕੁਲਵਿੰਦਰ ਸਿੰਘ)ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਸ ਵਿੱਚ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ‌ ਮੋਗਾ ਵਿਖੇ ਖਾਲਸਾ ਸਿਰਜਣਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ ਨਾਮਦੇਵ ਭਵਨ ਇਸਤਰੀ ਸੰਤਸੰਗ ਸਭਾ ‌ਬੀਬੀ‌ ਅਮਰਜੀਤ ਕੌਰ ਧਾਲੀਵਾਲ ‌, ਬੀਬੀ ਪਰਮਜੀਤ ਕੌਰ ‌, ਬੀਬੀ ਸ਼ਿੰਦਰ ਕੌਰ , ਬੀਬੀ ਮਨਜੀਤ ਕੌਰ ਦੇ ‌ਜੱਥੇ ਨੇ ਕੀਰਤਨ ਰਾਹੀਂ ਹਾਜ਼ਰੀਆਂ ਲਵਾਈਆ, ਸ੍ਰੋਰਮਣੀ ਕਮੇਟੀ ਪ੍ਰਚਾਰਕ ਕਥਾਵਾਚਕ ਭਾਈ ਗੁਲਾਬਜਿੰਦਰ ਸਿੰਘ ਜੀ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ, ਹਜ਼ੂਰੀ ਰਾਗੀ ਜੱਥਾ ਰਾਗੀ ਸੋਹਣ ਸਿੰਘ ਖਾਲਸਾ , ਤਬਲਾ ਵਾਦਕ ਭਾਈ ਗੁਰਪ੍ਰੀਤ ਸਿੰਘ ਪ੍ਰੀਤ , ਭਾਈ ਸ਼ਿੰਦਰ ਸਿੰਘ , ਭਾਈ ਗੁਰਜੰਟ ਸਿੰਘ ਜੰਟਾ ‌ਸਾਹਇਕ ਜੱਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ‌ ਸਰਬੱਤ ਦੇ ਭਲੇ ਦੀ ਅਰਦਾਸ ਗਿਆਨੀ ਸ਼ਿੰਦਰ ਨੇ ਕੀਤੀ ਸਟੇਜ ਦੀ ਸੇਵਾ ਭਾਈ ਸਰੂਪ ਸਿੰਘ ਪੁਰਬਾ ਨੇ ਬਾਖੂਬੀ ਨਿਭਾਈ । ਪ੍ਰਧਾਨ ਭਾਈ ਕੁਲਦੀਪ ਸਿੰਘ ਬੱਸੀਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਹਾਜ਼ਰ ਮੈਂਬਰ ਭਾਈ ਗੁਰਪ੍ਰੀਤ ਸਿੰਘ , ਭਾਈ ਸੁਖਦੇਵ ਸਿੰਘ ਪੁਰਬਾ ,ਪਿ੍ਸੀਪਲ ਅਵਤਾਰ ਸਿੰਘ ਕਰੀਰ , ਭਾਈ ਕਮਲਜੀਤ ਸਿੰਘ ਬਿੱਟੂ , ਭਾਈ ਅਮਨਦੀਪ ਸਿੰਘ ਮਿੰਟਾ , ਭਾਈ ਅਵਤਾਰ ਸਿੰਘ ਵਹਿਣੀਵਾਲ , ਅਮਨਦੀਪ ਸਿੰਘ ਮੰਨਾ , ਜ਼ੋਰਾਂ ਸਿੰਘ ਜੱਸਲ ਟਾਇਰਾਂ ਵਾਲੇ ਗੁਰਪ੍ਰੀਤ ਸਿੰਘ ਜੱਸਲ ‌, ਗੁਰਵਿੰਦਰ ਜੀਤ ਸਿੰਘ , ਕੁਲਵੰਤ ਸਿੰਘ ਕਾਂਤੀ , ਬਾਬਾ ਲਖਬੀਰ ਸਿੰਘ , ਮਹਿੰਦਰ ਸਿੰਘ ਮਿੰਦੀ , ਹਰਜਿੰਦਰ ਸਿੰਘ ਬੱਡੂਵਾਲੀਆ, ਕੁਲਵੰਤ ਸਿੰਘ ਲੋਧਰਾ ,ਦਲਪ੍ਰੀਤ ਸਿੰਘ ਜੱਸਾ ,ਬੀਬੀ ਜਸਵੀਰ ਕੌਰ ਮਹਿਣੇ ਵਾਲੇ , ਬੀਬੀ ਜਸਵਿੰਦਰ ਕੌਰ , ਬੀਬੀ ਬਲਵੀਰ ਕੌਰ ਤੇ ਇਲਾਵਾ ਬਹੁਤ ਸੰਗਤਾਂ ਹਾਜ਼ਰ ਸਨ ਗੁਰੂ ਕਾ ਲੰਗਰ ਅਤੁੱਟ ਵਰਤਿਆ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

LEAVE A REPLY

Please enter your comment!
Please enter your name here