ਜਗਰਾਉਂ, 28 ਮਾਰਚ (ਬੌਬੀ ਸਹਿਜ਼ਲ, ਅਸ਼ਵਨੀ )- ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਬਿਜਲੀ ਬੋਰਡ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਡੇਲੀ ਜਗਰਾਉਂ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 30-03-2024 ਨੂੰ ਸਵੇਰੇ 10 ਵਜੇ ਤੋਂ ਸ਼ਾਮ 05 ਵਜੇ ਤੱਕ 220 ਕੇਵੀ ਐਸ/ਐਸ ਜਗਰਾਉਂ ਦੇ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ।
ਇਹ ਖੇਤਰ ਪ੍ਰਭਾਵਿਤ ਰਹਿਣਗੇ
ਤਹਿਸੀਲ ਰੋਡ, ਡਾ: ਹਰੀ ਸਿੰਘ ਰੋਡ, ਰਾਇਲ ਸਿਟੀ, ਸ਼ੇਰਪੁਰ ਰੋਡ, ਨਵੀਂ ਦਾਣਾ ਮੰਡੀ, ਆਤਮ ਨਗਰ, ਕਰਨੈਲ ਗੇਟ, ਹੀਰਾ ਬਾਗ, ਕਮਲ ਚੌਂਕ, ਲਾਜਪਤ ਰਾਏ ਰੋਡ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, 5 ਨੰਬਰ ਚੁੰਗੀ ਰਾਏਕੋਟ ਰੋਡ,ਅਗਵਾੜ ਲਧਾਈ ਅਤੇ ਗ੍ਰੀਨ ਸਿਟੀ, ਕੱਚਾ ਮਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਮੋਤੀ ਬਾਗ, ਸੈਂਟਰ ਸਿਟੀ, ਕਪੂਰ ਐਨਕਲੇਵ, ਕੋਠੇ ਖੰਜੂਰਾ, ਕੋਠੇ ਰਾਹਲਾਂ, ਸਿਵਲ ਹਸਪਤਾਲ, ਪਿੰਡ ਮਲਕ, ਚੀਮਨਾ, ਰਾਮਗੜ੍ਹ ਭੁੱਲਰ, ਅਲੀਗੜ੍ਹ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਅਤੇ ਕੋਠੇ ਸ਼ੇਰਜੰਗ, ਕੋਠੇ ਜੀਵਾ, ਕੋਠੇ ਫਹਿਤੇਦੀਨ, ਕੋਠੇ ਬੱਗੂ,ਆਦਿ।ਇਸ ਵੱਖ ਵੱਖ ਏਰੀਆਂ ਨਾਲ ਸਬੰਧਤ ਨਗਰ ਨਿਵਾਸੀ ਨੋਟ ਕਰਨ।
