ਫਾਜ਼ਿਲਕਾ(ਸੰਜੀਵ ਕੁਮਾਰ)ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਡਾ. ਪ੍ਰਗਿਆ ਜੈਨ ਐਸ. ਐਸ.ਪੀ. ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵਲੋਂ ਦੜਾ ਸੱਟਾ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈ ਰਹੀ ਹੈ। ਪੁਲਿਸ ਪਾਰਟੀਆਂ ਵੱਲੋਂ ਦੜੇ ਸੱਟੇ ਦਾ ਧੰਦਾ ਕਰਨ ਵਾਲਿਆਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਅੱਜ ਮਿਤੀ 03 ਅਪ੍ਰੈਲ ਨੂੰ ਇੰਸਪੈਕਟਰ ਅੰਗਰੇਜ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਜਲਾਲਾਬਾਦ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵਲੋਂ ਹਰੀਸ਼ ਚੰਦਰ ਪੁੱਤਰ ਕਰਮ ਚੰਦ ਵਾਸੀ ਬਜਾਜਾਂ ਵਾਲੀ ਗਲੀ ਜਲਾਲਾਬਾਦ ਨੂੰ ਕਾਬੂ ਕਰਕੇ ਉਸ ਪਾਸੋਂ 12,800 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਜਿਸਦੇ ਖ਼ਿਲਾਫ਼ ਮੁੱਕਦਮਾ ਨੰਬਰ 51 ਮਿਤੀ 03 ਅਪ੍ਰੈਲ 2024, 13A/3/67 ਜੂਆ ਐਕਟ ਥਾਣਾ ਸਿਟੀ ਜਲਾਲਾਬਾਦ ਦਰਜ ਰਜਿਸਟਰ ਕੀਤਾ ਗਿਆ ਹੈ।ਮੁਕੱਦਮਾ ਨੰਬਰ 02 ਮਿਤੀ 01-01-2009 ਅ/ਧ 13A, 3, 67 ਜੂਆ ਐਕਟ, ਮੁਕੱਦਮਾ ਨੰਬਰ 16 ਮਿਤੀ 25-01-2009 ਅ/ਧ 13A, 3, 67 ਜੂਆ ਐਕਟ,ਮੁਕੱਦਮਾ ਨੰਬਰ 35 ਮਿਤੀ 23-02-2009, ਮੁਕੱਦਮਾ ਨੰਬਰ 47 ਮਿਤੀ 16-03-2009, ਮੁਕੱਦਮਾ ਨੰਬਰ 97 ਮਿਤੀ 09-07-2009,ਮੁਕੱਦਮਾ ਨੰਬਰ 150 ਮਿਤੀ 20-10-2009, ਮੁਕੱਦਮਾ ਨੰਬਰ 160 ਮਿਤੀ 07-11-2009, ਮੁਕੱਦਮਾ ਨੰਬਰ 78 ਮਿਤੀ 04-06-2010,ਮੁਕੱਦਮਾ ਨੰਬਰ 169 ਮਿਤੀ 21-11- 2010, ਮੁਕੱਦਮਾ ਨੰਬਰ 07 ਮਿਤੀ 13-01-2011,ਮੁਕੱਦਮਾ ਨੰਬਰ 93 ਮਿਤੀ 02-07-2011 ਮੁਕੱਦਮਾ ਨੰਬਰ 104 ਮਿਤੀ 18-07-2011ਮੁਕੱਦਮਾ ਨੰਬਰ 117 ਮਿਤੀ 16-08-2011,ਮੁਕੱਦਮਾ ਨੰਬਰ 56 ਮਿਤੀ 09-05-2012, ਮੁਕੱਦਮਾ ਨੰਬਰ 70 ਮਿਤੀ 25-05-2012, ਮੁਕੱਦਮਾ ਨੰਬਰ 77 ਮਿਤੀ 08-06-2012, ਮੁਕੱਦਮਾ ਨੰਬਰ 131 ਮਿਤੀ 01-10-2012, ਮੁਕੱਦਮਾ ਨੰਬਰ 01 ਮਿਤੀ 01-01- 2013, ਮੁਕੱਦਮਾ ਨੰਬਰ 78 ਮਿਤੀ 24-07-2013, ਮੁਕੱਦਮਾ ਨੰਬਰ 02 ਮਿਤੀ 01-01-2009, ਮੁਕੱਦਮਾ ਨੰਬਰ 103 ਮਿਤੀ 30-08-2013,ਮੁਕੱਦਮਾ ਨੰਬਰ 60 ਮਿਤੀ 27-05-2015 ,ਮੁਕੱਦਮਾ ਨੰਬਰ 152 ਮਿਤੀ 25-11-2019 ,ਮੁਕੱਦਮਾ ਨੰਬਰ 162 ਮਿਤੀ 03-12-2019 ,ਮੁਕੱਦਮਾ ਨੰਬਰ 165 ਮਿਤੀ 05-12-2019,ਮੁਕੱਦਮਾ ਨੰਬਰ 173 ਮਿਤੀ 25-12-2029,ਮੁਕੱਦਮਾ ਨੰਬਰ 13 ਮਿਤੀ 23-01-2020 ,ਮੁਕੱਦਮਾ ਨੰਬਰ 134 ਮਿਤੀ 22-08-2020,ਮੁਕੱਦਮਾ ਨੰਬਰ 52 ਮਿਤੀ 24-04-2022 ਮੁਕੱਦਮਾ ਨੰਬਰ 68 ਮਿਤੀ 12-05-2022,ਮੁਕੱਦਮਾ ਨੰਬਰ 130 ਮਿਤੀ 14-08-2022,ਮੁਕੱਦਮਾ ਨੰਬਰ 04 ਮਿਤੀ 03-01-2023,ਮੁਕੱਦਮਾ ਨੰਬਰ 75 ਮਿਤੀ 25-04-2023,ਮੁਕੱਦਮਾ ਨੰਬਰ 92 ਮਿਤੀ 17-05-2023,ਮੁਕੱਦਮਾ ਨੰਬਰ 95 ਮਿਤੀ 21-05-2023, ਮੁਕੱਦਮਾ ਨੰਬਰ 121 ਮਿਤੀ 02-07-2023,ਮੁਕੱਦਮਾ ਨੰਬਰ 133 ਮਿਤੀ 25-07- ਅ/ਧ 13A, 3, 67 ਜੂਆ ਐਕਟ ਤਹਿਤ ਸਾਰੇ ਮੁਕਦਮੇ ਥਾਣਾ ਸਿਟੀ ਜਲਾਲਾਬਾਦ ਦਰਜ ਹਨ