ਜਲੰਧਰ,16 ਜੂਨ (ਬੌਬੀ ਸਹਿਜ਼ਲ) ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਲ੍ਹੱਣ ਵਿਖੇ 73 ਵੇ ਸਲਾਨਾ ਜੋੜ ਮੇਲੇ ਵਿੱਚ ਓਪ ਕਬੱਡੀ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਪਹੁੰਚੇ ਸ਼੍ਰੀ ਰਾਜੇਸ਼ ਬਾਘਾ ਜੀ ਉਪ-ਪ੍ਰਧਾਨ ਭਾਜਪਾ ਪੰਜਾਬ ਤੇ ਸਾਬਕਾ ਚੈਅਰਮੈਨ ਐਸ.ਸੀ ਕਮਿਸ਼ਨ ਪੰਜਾਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਰਿਸ਼ੀਵਰ ਤਹਿਸੀਲਦਾਰ ਮਨਜਿੰਦਰ ਸਿੰਘ ਸੰਧੂ, ਤਹਿਸੀਲਦਾਰ ਓਅੰਕਾਰ ਸਿੰਘ ਸੰਗਾ, ਜੱਸੀ ਤਲ੍ਹੱਣ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਬਲਜੀਤ ਸਿੰਘ ਮੈਨੇਜਰ, ਜੋਗੀ ਤਲ੍ਹੱਣ, ਸੁਖਵਿੰਦਰ ਸੁੱਖੀ, ਗੋਪੀ ਸੰਧਰ, ਵਿਵੇਕ ਭੂਸਲਾ,ਮੰਗੂ ਰਾਮ,ਦੀਪ ਜੱਸੀ,ਸ਼ਿਵ ਚਾਹਲ, ਬੂਟਾ ਸਿੰਘ ਪਤਾਰਾ,ਬਲਵਿੰਦਰ ਜੀਤ ਬਿੱਟੂ, ਬਲਵੀਰ ਸਿੰਘ ਮਨਜੀਤ ਸਿੰਘ ਬਿੱਲਾ ਅਤੇ ਠੇਕੇਦਾਰ ਭੋਗਲ ਆਦਿ ਸ਼ਾਮਿਲ ਸਨ।