Home Political ਸੁਖਬੀਰ ਸਿੰਘ ਬਾਦਲ ਕਰ ਸਕਦੇ ਨੇ ਜੇਲ੍ਹ ਚ ਮਜੀਠੀਆ ਨਾਲ ਅੱਜ ਮੁਲਾਕਾਤPoliticalUncategorizedਸੁਖਬੀਰ ਸਿੰਘ ਬਾਦਲ ਕਰ ਸਕਦੇ ਨੇ ਜੇਲ੍ਹ ਚ ਮਜੀਠੀਆ ਨਾਲ ਅੱਜ ਮੁਲਾਕਾਤBy dailyjagraonnews - March 1, 2022620FacebookTwitterPinterestWhatsApp ਪਟਿਆਲਾ 1 ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਜੇਲ੍ਹ ਪਟਿਆਲਾ ਚ ਬਿਕਰਮ ਸਿੰਘ ਮਜੀਠੀਆ ਨਾਲ 1 ਮਾਰਚ ਨੂੰ ਕਰ ਸਕਦੇ ਹਨ ਮੁਲਾਕਾਤ ।ਖ਼ਾਸ ਗੱਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਅੱਜ ਜਨਮ ਦਿਨ ਵੀ ਹੈ