Home Uncategorized ਯੂਕਰੇਨ: ਖਾਰਕਿਵ ‘ਚ ਰੂਸੀ ਫੌਜ ਦੀ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ Uncategorizedਯੂਕਰੇਨ: ਖਾਰਕਿਵ ‘ਚ ਰੂਸੀ ਫੌਜ ਦੀ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ By dailyjagraonnews - March 1, 20223480FacebookTwitterPinterestWhatsApp ਖਾਰਕਿਵ, 1 ਮਾਰਚ ,(ਬਿਊਰੋ) ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਸੁਪਰ ਮਾਰਕੀਟ ਦੇ ਸਾਹਮਣੇ ਰੂਸੀ ਬਲਾਂ ਨੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।