ਮੋਗਾ, 24 ਸਤੰਬਰ() ਕੁਲਵਿੰਦਰ ਸਿੰਘ ਮੋਗਾ
ਅੱਜ ਡੇਨਿਸ ਕੰਪਨੀ ਦੇ ਦਫਤਰ ਵਿੱਚ ਲਾਇੰਸ ਕਲੱਬ ਲਾਇੰਸ ਕਲੱਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਲਾਇੰਸ ਕਲੱਬ ਦੇ ਪ੍ਰਧਾਨ ਅੰਕਿਤ ਸਿੰਗਲਾ, ਸੈਕਟਰੀ ਐਸ. ਕੇ. ਬਾਂਸਲ, ਸਾਹਿਲ ਗਰਗ, ਸ਼ਗੁਨ ਗੋਇਲ ਅਤੇ ਮਜ਼ੂਦ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾਕੇ ਦੀਪਕ ਅਰੋੜਾ ਜੀ ਨੂੰ ਚੇਅਰਮੇਨ ਬਣਨ ਤੇ ਵਧਾਈ ਦਿੱਤੀ ਅਤੇ ਸ਼ਹਿਰ ਦੇ ਟਰੱਸਟ ਦੇ ਕੰਮਾਂ ਤੇ ਵਿਚਾਰ ਚਰਚਾ ਕੀਤੀ। ਚੇਅਰਮੈਨ ਦੀਪਕ ਅਰੋੜਾ ਨੇ ਲਾਇੰਸ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਉਹਨਾਂ ਨਾਲ ਮੀਡੀਆ ਇੰਚਾਰਜ ਅਮਨ ਰਖਰਾ, ਵਪਾਰ ਵਿੰਗ ਦੇ ਪ੍ਰਧਾਨ ਨਵਦੀਪ ਵਾਲੀਆ, ਬਲਾਕ ਇੰਚਾਰਜ ਦੀਪ ਦਾਰਾਪੁਰ, ਅਵਤਾਰ ਸਿੰਘ, ਆਫਿਸ ਇੰਚਾਰਜ ਹਰਮੇਲ ਸਿੰਘ ਮਜ਼ੂਦ ਸਨ।