ਨਵੀਂ ਦਿੱਲੀ, 04 ਮਾਰਚ 2022-(ਬਿਊੋਰੋ ਡੇਲੀ ਜਗਰਾਉਂ ਨਿਊਜ਼)- ਸੁਪਰੀਮ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋ ਹਫਤਿਆਂ ਦੇ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਲੋਂ ਉਸਦੇ ਖਿਲਾਫ ਲੰਬਿਤ ਸਾਰੇ ਮਾਮਲਿਆਂ ਨੂੰ ਸੀਬੀਆਈ ਦੇ ਸਪੁਰਦ ਕੀਤੇ ਜਾਣ।