Home Authors Posts by dailyjagraonnews

dailyjagraonnews

lakshyakumar202
10241 POSTS 0 COMMENTS

ਅਜਨਾਲਾ ‘ਚ ਨਸ਼ੇ ਦਾ ਟੀਕਾ ਲਾਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ...

0
ਗੁਰੂ ਕਾ ਬਾਗ (ਰਾਜੇਸ ਜੈਨ) ਬੀਤੀ ਸ਼ਾਮ ਤਹਿਸੀਲ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਤੇੜਾ ਕਲਾਂ ਦੇ ਇਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਕਾਰਨ...

ਮਹਾਪ੍ਰਗਯਸਕੂਲਵਿਖੇਤਿੰਨਰੋਜ਼ਾਜੀਵਨਵਿਗਿਆਨਅਧਿਆਪਕਸਿਖਲਾਈਕਾਰਜਸ਼ਾਲਾਦਾਸਫ਼ਲਆਯੋਜਨ

0
ਜਗਰਾਓਂ, 30 ਜੂਨ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ, ਜਗਰਾਉਂ ਦੇ ਸ੍ਰੀਮਤੀ ਜਸਵੰਤੀ ਦੇਵੀ ਜੈਨ ਹਾਲ ਵਿੱਚ ਅਨੁਵਰਤ ਵਿਸ਼ਵ ਭਾਰਤੀ ਸੁਸਾਇਟੀ ਦੇ ਸਹਿਯੋਗ ਨਾਲ ਜੀਵਨ ਵਿਗਿਆਨ...

ਇੱਕ ਜੁਲਾਈ ਨੂੰ ਸੂਬੇ ਵਿੱਚ ‌ਜ਼ਿਲ੍ਹਾ ਪੱਧਰ ਤੇ ਤਿੰਨੇ ਜਾਬਰ ਕਾਨੂੰਨਾਂ...

0
ਗੁਰਦਾਸਪੁਰ 30 ਜੂਨ (ਰਾਜਨ ਜੈਨ - ਸੰਜੀਵ) : ਤਰਕਸ਼ੀਲ ਸੁਸਾਇਟੀ ਇਕਾਈ ਗੁਰਦਾਸਪੁਰ ਦੇ ਮੁੱਖੀ ਸਰਦਾਰ ਤਰਲੋਚਨ ਸਿੰਘ ਲੱਖੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ...

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਮਾਤਾ ਗੁਜਰੀ...

0
ਫ਼ਤਹਿਗੜ੍ਹ ਸਾਹਿਬ, 30 ਜੂਨ (ਵਿਕਾਸ ਮਠਾੜੂ) : ਮਾਤਾ ਗੁਜਰੀ ਕਾਲਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਿਰਮੌਰ ਵਿੱਦਿਅਕ ਅਦਾਰਾ ਹੈ ਜੋ ਵੱਖ-ਵੱਖ...

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 2.1 ਕਿਲੋ ਹੈਰੋਇਨ, 8.75 ਲੱਖ ਡਰੱਗ ਮਨੀ...

0
ਅੰਮ੍ਰਿਤਸਰ (ਭੰਗੂ) ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਐਤਵਾਰ ਨੂੰ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ...

ਮਾਨ ਸਰਕਾਰ ਦਾ ਇੱਕ ਹੋਰ ਮਾਅਰਕਾ; ਪੰਜਾਬ ਦੀ ਲੀਚੀ ਦੀ ਪਹਿਲੀ...

0
ਚੰਡੀਗੜ੍ਹ, 30 ਜੂਨ (ਰਾਜੇਸ਼ ਜੈਨ - ਭਗਵਾਨ ਭੰਗੂ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਮਾਅਰਕਾ ਮਾਰਦਿਆਂ...

ਸਰਕਾਰੀ ਸਕੂਲ ਦੀ ਖੂਹੀ ’ਚ ਦੱਬੇ ਜਾਣ ਕਾਰਨ ਮਜ਼ਦੂਰ ਦੀ ਮੌਤ,...

0
ਮਹਿਲ ਕਲਾਂ (ਰਾਜੇਸ ਜੈਨ) ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿਖੇ ਸਰਕਾਰੀ ਸਕੂਲ ’ਚ ਪਹਿਲਾਂ ਹੀ ਪੁੱਟੀ ਇਕ ਖੂਹੀ ’ਚ ਕੰਮ ਕਰਦੇ ਸਮੇਂ ਇਕ...

ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿਚ ਗਏ ਮਨਦੀਪ...

0
ਵਿਭਾਗ ਨੇ ਸਾਰੀਆਂ ਮੰਗਾਂ ਮੰਨੀਆਂ, ਸੋਮਵਾਰ ਨੂੰ ਕੀਤਾ ਜਾਵੇਗਾ ਅੰਤਿਮ ਸੰਸਕਾਰਜਗਰਾਓਂ, 30 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ, ਜਗਰੂਪ ਸੋਹੀ )-ਸ਼ਨੀਵਾਰ ਦੇਰ ਸ਼ਾਮ ਸਥਾਨਕ...

ਸੜਕ ਹਾਦਸੇ ਵਿੱਚ ਮੌਤ

0
ਰਾਏਕੋਟ, 3 ਜੂਨ ( ਅਸ਼ਵਨੀ, ਧਰਮਿੰਦਰ )-ਟਰੈਕਟਰ ਚਾਲਕ ਵੱਲੋਂ ਲਾਪਰਵਾਹੀ ਨਾਲ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਦੀ ਇਲਾਜ ਅਧੀਨ ਮੌਤ ਹੋ...

ਐਨਆਰਆਈਕੱਢੇ 46 ਲੱਖ ਰੁਪਏ, ਦੋ ਖਿਲਾਫ ਮਾਮਲਾ ਦਰਜ

0
ਸੁਧਾਰ, 30 ਜੂਨ ( ਭਗਵਾਨ ਭੰਗੂ, ਰੋਹਿਤ ਗੋਇਲ )-ਥਾਣਾ ਸੁਧਾਰ ਅਧੀਨ ਇੱਕ ਐਨਆਰਆਈ ਨਾਲ 46 ਲੱਖ ਰੁਪਏ ਦੀ ਧੋਖਾਧੜੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ...
0FansLike
3,913FollowersFollow
0SubscribersSubscribe
- Advertisement -

EDITOR PICKS