Home Education ਲਾਲਾ ਲਾਜਪਤ ਰਾਏ ਦੇ ਜਨਮ ਦਿਹਾੜੇ ਤੇ ਆਰ.ਕੇ.ਸਕੂਲ ਵਿੱਚ ਰਮਾਇਣ ਦਾ ਪਾਠ...

ਲਾਲਾ ਲਾਜਪਤ ਰਾਏ ਦੇ ਜਨਮ ਦਿਹਾੜੇ ਤੇ ਆਰ.ਕੇ.ਸਕੂਲ ਵਿੱਚ ਰਮਾਇਣ ਦਾ ਪਾਠ ਕਰਵਾਇਆ

74
0

ਜਗਰਾਓਂ 28 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜਨਮ ਦਿਹਾੜੇ ਤੇ ਆਰ.ਕੇ.ਹਾਈ.ਸਕੂਲ ਜਗਰਾੳ ਵਿੱਚ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਕੈਪਟਨ ਨਰੇਸ਼ ਵਰਮਾ ਅਤੇ ਪ੍ਰਿਸੀਪਲ ਸੀਮਾ ਸ਼ਰਮਾ ਦੀ ਯੋਗ ਅਗਵਾਈ ਹੇਠ ਸ਼੍ਰੀ ਰਮਾਇਣ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਏ ਡੀ ਸੀ ਮੇਜਰ ਅਮਿਤ ਸਰੀਨ ਨੇ ਬਤੌਰ ਮੁੱਖ ਮਹਿਮਾਨ ਅਤੇ ਰਵੀ ਗੋਇਲ , ਜਤਿੰਦਰ ਰਾਣਾ ਪ੍ਰਧਾਨ ਨਗਰ ਕੋਂਸਲ ਅਤੇ ਸਮਾਜ ਸੇਵੀ ਨਟਰਾਜ ਮਿੱਤਲ ਨੇ ਬਤੌਰ ਗੈਸਟ ਆਫ ਆਨਰ ਹਾਜਰੀ ਭਰੀ। ਇਸ ਮੋਕੇ ਜਿਥੇ ਸਾਰੇ ਮਹਿਮਾਨਾ ਅਤੇ ਮੈਨੇਜਮੈਂਟ ਸਟਾਫ ਨੇ ਲਾਲਾ ਲਾਜਪਤ ਰਾਏ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਭਜਨ ਸਮਰਾਟ ਅਨੂਪ ਤਾਂਗੜੀ, ਨੀਰਜ ਚੱਢਾ ਅਤੇ ਪੰਕਜ ਗੁਪਤਾ ਨੇ ਪ੍ਰਭੂ ਰਾਮ ਦੇ ਭਜਨ ਗਾਕੇ ਸਭ ਨੂੰ ਨੱਚਣ ਲਾ ਦਿੱਤਾ।ਇਸ ਮੋਕੇ ਬੋਲਦੇ ਹੋਏ ਏ ਡੀ ਸੀ ਮੇਜਰ ਅਮਿਤ ਸਰੀਨ ਅਤੇ ਰਵੀ ਗੋਇਲ ਨੇ ਕਿਹਾ ਉਹ ਲਾਲਾ ਲਾਜਪਤ ਰਾਏ ਜੀ ਦੇ ਸੁਪਣਿਆ ਨੂੰ ਪੂਰਾ ਕਰਣ ਦੀ ਭਰਪੂਰ ਕੋਸ਼ਿਸ਼ ਕਰਣਗੇ।ਇਸ ਮੋਕੇ ਗ੍ਰੀਨ ਪੰਜਾਬ ਮਿਸ਼ਨ ਟੀਮ ਵਲੋਂ ਮੈਡਮ ਕੰਚਨ ਗੁਪਤਾ ਅਤੇ ਸੱਤਪਾਲ ਦੇਹੜਕਾ ਨੇ ਆਏ ਹੋਏ ਸਾਰੇ ਮਹਿਮਾਨਾ ਨੂੰ ਗਮਲਿਆ ਸਮੇਤ ਬੂਟੇ ਵੰਡੇ। ਮੁੱਖ ਮਹਿਮਾਨ ਮੇਜਰ ਅਮਿਤ ਸਰੀਨ ਨੇ ਸਕੂਲ ਦੀ ਸਫਾਈ ਸੇਵਕ ਰਾਮ ਕਲੀ  ਦੇ ਹੱਥੋ ਸਭ ਨੂੰ ਸਨਮਾਨਿਤ ਕਰਵਾਇਆ।ਮੰਚ ਸੰਚਾਲਨ ਦੀ ਅਹਿਮ ਡਿਉਟੀ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਹਮੇਸ਼ਾ ਦੀ ਤਰਾਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ  ਅਤੇ ਸਭ ਦਾ ਨਿੱਘਾ ਸੁਆਗਤ ਕੀਤਾ। ਇਸ ਮੋਕੇ ਹੋਰਨਾ ਤੋਂ ਇਲਾਵਾ ਚੇਅਰਮੈਨ ਅਨਿਲ ਅਗਰਵਾਲ, ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਮੈਨੇਜਰ ਰਜਿੰਦਰ ਜੈਨ, ਸੈਕਟਰੀ ਅਨੁਰਾਗ ਅਗਰਵਾਲ,ਪ੍ਰਿੰਸੀਪਲ ਸੀਮਾ ਸ਼ਰਮਾ,ਜਤਿੰਦਰ ਰਾਣਾ ਪ੍ਰਧਾਨ ਨਗਰ ਕੋਂਸਲ, ਈ ੳ ਮਨੋਹਰ ਸਿੰਘ , ਡਾ: ਅਜੈ ਕਾਂਸਲ,ਮੈਂਬਰ ਪ੍ਰੇਮ ਚੰਦ ਗਰਗ, ਕੰਚਨ ਗੁਪਤਾ, ਬਾਲ ਕ੍ਰਿਸ਼ਨ, ਸੁਰਿੰਦਰ ਮਿੱਤਲ (ਸ਼ਿੰਦੀ),ਕੰਚਨ ਗੁਪਤਾ, ਲੱਖਮੀ ਗਰਗ, ਰਵੀ ਗੋਇਲ( ਏ ਪੀ), ਜੋਗਿੰਦਰ ਆਜਾਦ, ਸਾਬਕਾ ਪ੍ਰਿੰਸੀਪਲ ਵਿਨੋਦ ਦੁਆ, ਸਾਬਕਾ ਪ੍ਰਿੰਸੀਪਲ ਸੁਖਨੰਦਨ ਗੁਪਤਾ, ਸਾਬਕਾ ਪ੍ਰਿੰਸੀਪਲ ਸੁਭਾਸ਼ ਦੁੱਗਲ, ਮੇਹਰਬਾਨ ਸਿੰਘ ਤਨੇਜਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸ਼ਸ਼ੀ ਭੂਸ਼ਣ ਜੈਨ, ਕੋਂਸਲਰ ਵਿਕਰਮ ਜੱਸੀ, ਕੋਂਸਲਰ ਬੋਬੀ ਕਪੂਰ, ਕੋਂਸਲਰ ਹਿਮਾਂਸ਼ੂ ਮਲਿਕ, ਨਟਰਾਜ ਮਿੱਤਲ, ਅੰਕੂਸ਼ ਮਿੱਤਲ, ਪ੍ਰਮੋਦ ਸ਼ਰਮਾ, ਅਜੂ ਟੰਡਨ, ਰਾਜ ਕੁਮਾਰ ਭੱਲਾ, ਦਿਨੇਸ਼ ਮਲਹੋਤਰਾ,ਅਰਵਿੰਦ ਕਥੂਰੀਆ,ਸੱਤਪਾਲ ਸਿੰਘ ਦੇਹੜਕਾ, ਰਾਕੇਸ਼ ਗੋਇਲ, ਹਰੀਸ਼ ਕੁਮਾਰ, ਦਵਿੰਦਰ ਸਿੰਘ,ਰਾਜੀਵ ਗੁਪਤਾ, ਧਰਮਵੀਰ ਗੋਇਲ, ਅਵਤਾਰ ਸਿੰਘ, ਰਾਜਨ ਖੁਰਾਣਾ , ਰਾਜਨ ਸਿੰਗਲਾ, ਨਰੇਸ਼ ਗੁਪਤਾ, ਸਤੀਸ਼ ਕੁਮਾਰ, ਰਾਕੇਸ਼ ਸਿੰਗਲਾ, ਡਾ ਨਰਿੰਦਰ ਸਿੰਘ, ਮਨੋਹਰ ਸਿੰਘ ਟੱਕਰ,ਗੁਲਸ਼ਨ ਅਰੋੜਾ, ਵਿਸ਼ਾਲ ਸ਼ਰਮਾ, ਵਿਸ਼ਾਲ ਗੋਇਲ,ਪਰਮਜੀਤ ਉੱਪਲ, ਰੰਜੀਵ ਗੋਇਲ, ਸਮੀਰ ਗੋਇਲ ,ਪੱਪੂ ਯਾਦਵ, ਹਰਮੀਤ ਕੌਰ, ਡਿੰਪਲ ਵਰਮਾ,ਨੀਲਮ ਵਰਮਾ, ਮੀਰਾ ਗੁਪਤਾ ਅਤੇ ਵੱਡੀ ਗਿਣਤੀ ਚ ਸਟਾਫ  ਅਤੇ ਪਤਵੰਤੇ ਸੱਜਣ ਹਾਜ਼ਰ  ਸਨ।ਇਸ ਮੋਕੇ ਡਾ: ਮਦਨ ਮਿੱਤਲ ,  ਪਰਾਸ਼ਰ ਦੇਵ ਸ਼ਰਮਾ, ਜੈ ਕਿਸ਼ਨ ਗੋਇਲ , ਸੰਤੋਸ਼ ਕੋਰ , ਚੇਤਨ ਮਿੱਤਲ, ਅਭਿਸ਼ੇਕ ਅਗਰਵਾਲ, ਵਿਵੇਕ ਗੁਪਤਾ  ਅਤੇ ਬੱਚਿਆ ਨੇ ਅਪਣੀ ਹਾਜਰੀ ਭਰੀ।

LEAVE A REPLY

Please enter your comment!
Please enter your name here