ਜੈਤੋ (ਰਾਜਨ ਜੈਨ -ਅਸਵਨੀ )ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ ਵਿਚ ਹਰਜੀਤ ਬਰਾੜ ਕਲੱਬ ਬਾਜਾਖਾਨਾ ਵੱਲੋਂ ਹਰਜੀਤ ਯਾਦਗਾਰੀ ਕਬੱਡੀ ਟੂਰਨਾਮੈਂਟ ਮਿਤੀ 18 ਤੇ 19 ਫ਼ਰਵਰੀ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਅੰਤਰ ਰਾਸ਼ਟਰੀ ਹਰਜੀਤ ਬਰਾੜ ਕਬੱਡੀ ਸਟੇਡੀਅਮ ਬਾਜਾਖਾਨਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧੀ ਪਿੰਡ ਦੇ ਸਤਿਕਾਰਯੋਗ ਬਾਬਾ ਫ਼ੂਲਾ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ। ਇਸ ਟੂਰਨਾਮੈਂਟ ਦੌਰਾਨ ਕਬੱਡੀ ਓਪਨ ਟੀਮ ਦੀ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਅਤੇ ਉੱਪ ਜੇਤੂ ਟੀਮ ਨੂੰ 51000 ਰੁਪਏ, ਓਪਨ ਟੀਮਾਂ ਵਿਚੋਂ ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ 11-11 ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ ਅਤੇ 70 ਕਿਲੋ ਵਰਗਾਂ ਦੇ ਮੁਕਾਬਲਿਆਂ ਵਿਚੋਂ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਅਤੇ ਉੱਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਨਕਦ ਅਤੇ 70 ਕਿਲੋ ਵਰਗ ਮੁਕਾਬਲਿਆਂ ਦੀਆਂ ਟੀਮਾਂ ਵਿੱਚੋਂ ਬੈਟਰ ਰੇਡਰ ਅਤੇ ਬੈਸਟ ਜਾਫ਼ੀ ਨੂੰ 51-51 ਸੌ ਰੁਪਏ ਨਕਦ,55 ਕਿਲੋ ਵਰਗੇ ਦੇ ਮੁਕਾਬਲਿਆਂ ਵਿਚੋਂ ਜੇਤੂ ਟੀਮ ਨੂੰ 81 ਸੌ ਰੁਪਏ ਅਤੇ ਉੱਪ ਜੇਤੂ ਟੀਮ ਨੂੰ 61 ਸੌ ਰੁਪਏ ਨਕਦ ਅਤੇ 55 ਕਿਲੋ ਵਰਗ ਮੁਕਾਬਲਿਆਂ ਦੀਆਂ ਟੀਮਾਂ ਵਿਚੋਂ ਬੈਟਰ ਰੇਡਰ ਅਤੇ ਬੈਸਟ ਜਾਫ਼ੀ ਨੂੰ 41-41 ਸੌ ਰੁਪਏ ਨਕਦ ਅਤੇ 45 ਕਿਲੋ ਵਰਗ ਕਬੱਡੀ ਦੇ ਮੁਕਾਬਲਿਆਂ ਦੀਆਂ ਟੀਮਾਂ ਵਿਚੋਂ ਜੇਤੂ ਟੀਮ ਨੂੰ 61 ਸੌ ਰੁਪਏ ਅਤੇ ਉੱਪ ਜੇਤੂ ਟੀਮ ਨੂੰ 4100 ਰੁਪਏ ਨਕਦ ਅਤੇ 45 ਕਿਲੋ ਵਰਗ ਮੁਕਾਬਲਿਆਂ ਦੀਆਂ ਟੀਮਾਂ ਵਿਚੋਂ ਬੈਟਰ ਰੇਡਰ ਅਤੇ ਬੈਸਟ ਜਾਫ਼ੀ ਨੂੰ 31-31 ਸੌ ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਕਲੱਬ ਦੇ ਆਗੂ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾ ਤੋਂ ਦੂਰ ਕਰਨ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਨੂੰ ਰਾਮਪਾਲ ਸੋਹੀ ਕੈਨੇਡਾ, ਵੀਰਪਾਲ ਸੋਹੀ ਕੈਨੇਡਾ, ਕਾਕੂ ਬਰਾੜ ਕੈਨੇਡਾ, ਵਿੱਕੀ ਬਰਾੜ ਯੂ.ਕੇ, ਮੰਨਾ ਬਰਾੜ ਕੈਨੇਡਾ, ਕੁਲਵੀਰ ਬਰਾੜ ਕੈਨੇਡਾ, ਗੱਗੂ ਬਰਾੜ ਕੈਨੇਡਾ, ਬਿੱਟੂ ਕੈਨੇਡਾ, ਅਮਨਦੀਪ ਸਿੰਘ ਯੂ.ਐੱਸ.ਏ, ਹਰਕੰਵਲਦੀਪ ਸਿੰਘ ਕੈਨੇਡਾ, ਕੁਲਵੰਤ ਸਿੰਘ ਬਰਾੜ ਨਿਊਜੀਲੈਂਡ, ਗੁਰਵਿੰਦਰ ਸਿੰਘ ਕੈਨੇਡਾ, ਕਾਕਾ ਅੌਲਖ ਕੈਨੇਡਾ, ਹਰਿੰਦਰ ਸਿੰਘ ਕੈਨੇਡਾ, ਬਿੱਲਾ ਸਿੰਘ ਕੈਨੇਡਾ, ਲਾਡੀ ਸਿੰਘ ਕੈਨੇਡਾ, ਗੋਰਾ ਸਿੰਘ ਬਰਾੜ ਯੂ.ਕੇ ਵੱਲੋਂ ਸਪੌਸਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜਥੇਦਾਰ ਪ੍ਰਰੀਤਮ ਸਿੰਘ ਬਰਾੜ, ਏ.ਐੱਸ.ਆਈ. ਜਸਵਿੰਦਰ ਸਿੰਘ, ਸੇਵਾ ਮੁਕਤ ਏ.ਐੱਸ.ਆਈ ਬਲਜਿੰਦਰ ਸਿੰਘ, ਸਵਰਨ ਸਿੰਘ ਸੋਖਲ ਹੌਲਦਾਰ, ਗੋਰਾ ਸਿੰਘ ਮੈਂਬਰ, ਹਰਜੀਤ ਸਿੰਘ ਜੀਤਾ, ਪਿੰਦਰ ਬਰਾੜ, ਕੁਲਵੰਤ ਸਿੰਘ ਖਾਲਸਾ, ਜਸ ਬਰਾੜ, ਪੀਤਾ ਬਰਾੜ, ਸੀਰਾ ਬਰਾੜ, ਜਰਨੈਲ ਸਿੰਘ ਡੀਪੂ ਹੋਲਡਰ, ਜੀਤਾ ਬਰਾੜ, ਹਰਜੀਤ ਬਰਾੜ, ਅੰਮਿ੍ਤਪਾਲ ਸਿੰਘ ਖਾਲਸਾ, ਲਾਲੀ ਸੇਖੋਂ, ਕੁਲਦੀਪ ਸਿੰਘ ਿਢੱਲੋਂ ਫੌਜੀ, ਜਗਸੀਰ ਸਿੰਘ ਸੀਰਾ ਿਢੱਲੋਂ, ਜਸਵਿੰਦਰ ਸਿੰਘ ਜੱਸੀ, ਮਨਦੀਪ ਸਿੰਘ ਬਰਾੜ, ਪੂਰਨ ਸਿੰਘ ਬਰਾੜ, ਗੁਰਚਰਨ ਸਿੰਘ ਿਢੱਲੋਂ, ਸੁਖਬੀਰ ਸਿੰਘ ਬੱਬੂ ਬਰਾੜ, ਮਲਕੀਤ ਬਰਾੜ, ਬਲਜੀਤ ਬਰਾੜ, ਬੂਟਾ ਬਰਾੜ, ਮੁੰਨਾ ਸੋਖਲ, ਅੰਗਰੇਜ ਸਿੰਘ ਸੋਖਲ, ਅਜਮੇਰ ਸਿੰਘ ਬਰਾੜ, ਰਾਜੂ ਯੂ.ਪੀ ਵਾਲਾ, ਹਰਪ੍ਰਰੀਤ ਸਿੰਘ ਯੂ.ਪੀ ਵਾਲਾ, ਕਾਲਾ ਸੋਢੀ, ਬਲਜਿੰਦਰ ਸਿੰਘ ਬਰਾੜ, ਜਸਮੇਲ ਸਿੰਘ ਿਢੱਲੋਂ, ਅਮਨਦੀਪ ਸਿੰਘ ਅਮਨਾ, ਜਸਵੀਰ ਸਿੰਘ ਮਰਾੜ, ਇਕਬਾਲ ਸਿੰਘ ਸੇਖੋਂ, ਬੱਬੀ ਬਰਾੜ, ਲਖਵੀਰ ਸਿੰਘ ਬਰਾੜ, ਅਜੈਬ ਸਿੰਘ ਬਰਾੜ, ਕਾਲਾ ਬਰਾੜ, ਲਾਲਾ ਬਰਾੜ, ਲੱਖਾ ਬਰਾੜ, ਜਗਤਾਰ ਸਿੰਘ ਕਾਲਾ ਬਰਾੜ ਰੌਂਤੇ ਵਾਲੇ, ਲੱਖਾ ਬਰਾੜ ਦੁਕਾਨਾ ਵਾਲਾ, ਹਰਭਜਨ ਸਿੰਘ, ਬਲਕਰਨ ਸਿੰਘ ਲੱਖਾ, ਪਿਰਤੂ ਸੋਖਲ, ਸੋਨੂੰ ਬਰਾੜ, ਕਾਕਾ ਮਧੇਹ ਵਾਲਾ, ਸੈਣੀ ਿਢੱਲੋਂ, ਬਿੰਦਰ ਿਢੱਲੋਂ, ਲੱਖਾ ਬਰਾੜ, ਗੁੰਨੂੰ ਚਹਿਲ, ਰਘੂਵੀਰ ਸਿੰਘ ਧੀਰਾ ਿਢੱਲੋਂ ਆਦਿ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ
