Home Protest ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ 7 ਮਈ ਨੂੰ ‌ਜਲੰਧਰ ਚ ਕੱਢੇਗਾ ਝੰਡਾ ਮਾਰਚ

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ 7 ਮਈ ਨੂੰ ‌ਜਲੰਧਰ ਚ ਕੱਢੇਗਾ ਝੰਡਾ ਮਾਰਚ

30
0

‌ ਫਤਿਹਗੜ੍ਹ ਸਾਹਿਬ, 4 ਮਈ ( ਬੌਬੀ ਸਹਿਜਲ )- ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦਾ ਵਾਅਦਾ ‌ ਪੂਰਾ ਨਾ ਕਰਨ ਦੇ ਰੋਸ ਵਜੋਂ 7 ਮਈ ਪੁਰਾਣੀ ‌‌ਪੈਨਸ਼ਨ ਪ‌‌੍ਰਾਪਤੀ ਮੋਰਚੇ ਵੱਲੋ ਜਲੰਧਰ ਵਿਖੇ ਵਿਸ਼ਾਲ ਝੰਡਾ ਮਾਰਚ ਕਰਕੇੇ ਆਪਣਾ ਰੂਸ ਰੋਸ ਪ੍ਰਗਟਾਉਣਗੇ। ਇਸ ਬਾਰੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇਸ਼ ਸੂਬਾ ਕੋ ਕਨਵੀਨਰ ਰਣਦੀਪ ਸਿੰਘ ਫਤਿਹਗੜ੍ਹ ਸਾਹਿਬ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ‌ ਹਰ ਇੱਕ ਵਿਭਾਗ ਦਾ ਹਰ ਇਕ ਮਲਾਜ਼ਮ ਪੁਰਾਣੀ ਪੈਨਸ਼ਨ ਚਾਹੁੰਦਾ ਹੈ ਪਰ ਸਰਕਾਰ ਦੀ ਨੀਤੀ ਤੇ ਸਵਾਲੀਆ ਨਿਸ਼ਾਨ ਹੈ । ਆਪ ਸਰਕਾਰ ਦੇ ਵੱਖ ਵੱਖ ਆਗੂਆਂ ਨੇ ਮੁਲਾਜਮਾਂ ਨਾਲ ‌‌ ਪਰਾਣੀ ਪੈਨਸ਼ਨ ਦਾ ਵਾਅਦਾ ਕੀਤਾ ਸੀ ‌‌ ਜਿਸ ਦੇ ਸਿੱਟੇ ਵਜੋਂ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੁਲਾਜਮ ਵਰਗਗ ਕਰਨੀ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ 7 ਮਈ ਨੂੰ ਜਲੰਧਰ ‌‌ ਦੀ ਜ਼ਿਮਨੀ ਚੋਣ ਦੌਰਾਨ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਵਿਸ਼ਾਲ ਮਾਰਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here