ਲੁਧਿਆਣਾ, 25 ( ਜੈਪਾਲ ਚੋਪੜਾ)-ਪਿੰਡੀ ਗਲੀ ਵਿੱਚ ਸਤਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਅਤੇ ਲੁਧਿਆਣਾ ਕੈਮਿਸਟ ਅਸੋਸੀਏਸ਼ਨ ਦੇ ਪ੍ਰਧਾਨ ਜੀ ਐੱਸ. ਚਾਵਲਾ, ਸੈਕਟਰੀ ਰਾਜੇਸ਼ ਅਗਰਵਾਲ ,ਜੁਆਇੰਟ ਸੈਕਟਰੀ ਗੁਰਪਾਲ ਆਨੰਦ ਅਤੇ ਸਮੂਹ ਮੈਂਬਰ ਸਹਿਬਾਨਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਮਿੱਠੇ ਠੰਡੇ ਜਲ ਦੀ ਛਬੀਲ ਪਿੰਡੀ ਲਾਈ ਗਈ l ਦਾਸ ਸਭ ਦਾ ਬਹੁਤ ਬਹੁਤ ਧੰਨਵਾਦੀ ਹੈ. ਸਤਿਗੁਰੂ ਜੀ ਅਪਣੀ ਅਸੀਸਾਂ ਬਖਸ਼ਦੇ ਹੋਏ ਹਰ ਵਾਰ ਸੇਵਾ ਲੈਂਦੇ ਰਹਿਣ l