ਮਹਿਲ ਕਲਾਂ 29 ਮਈ (ਜਗਸੀਰ ਸਿੰਘ ਧਾਲੀਵਾਲ) ਧਾਲੀਵਾਲ ਗੋਤ ਦੇ ਭਾਈਚਾਰੇ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਸਿੱਧ ਭੋਈ
ਜੀ ਧਾਲੀਵਾਲ ਜੀ ਦਾ ਸਲਾਨਾ ਜੋੜ ਮੇਲਾ ਮਿਤੀ 31ਮਈ12 ਜੂਨ ਦਿਨ ਬੁੱਧਵਾਰ ਵੀਰਵਾਰ ਸੁਕਰਵਾਰ ਨੂੰ ਪਿੰਡ ਕੋਟ ਲੱਲੂਆਣਾ ਮਾਨਸਾ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਬਾਬਾ ਸਿੱਧ ਭੋਈ ਜੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਧਾਲੀਵਾਲ ਜਾਣਕਾਰੀ ਬਾਬਾ ਫਰੀਦ ਜੀ ਸਪੋਰਟਸ ਕਲੱਬ ਰਜਿ ਸਹਿਜੜਾ ਦੇ ਪ੍ਰਧਾਨ ਜਗਸੀਰ ਸਿੰਘ ਧਾਲੀਵਾਲ, ਸੁਰਜਨ ਸਿੰਘ ਜੇ ਈ ਠੀਕਰੀਵਾਲ ਨੇ ਸਾਝੇ ਤੋਰ ਤੇ ਦੱਸਿਆ ਕਿ 13ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਤੇ 1 ਜੂਨ ਨੂੰ ਦਿਨ ਰਾਤ ਰਾਗੀ ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜਾਣਗੇ ਅਤੇ ਨਵ ਵਿਆਹੇ ਜੋੜੇ ਬਾਬਾ ਜੀ ਦੇ ਅਸਥਾਨ ਤੇ ਗੰਢ ਜੋੜੇ ਆਪਣੀਆ ਸੁਖਾ ਤੇ ਭੇਲੀਆ ਭੇਟ ਕਰਨਗੇ ਅਤੇ 2 ਜੂਨ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ ਤਿੰਨ ਦਿਨ ਰਾਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ