Home crime ਪੁਲਿਸ ਨੇ ਮੋਟਰਸਾਇਕਲ ਬਰਾਮਦ ਕਰਕੇ ਮਾਲਕ ਨੂੰ ਸੌਂਪਿਆcrimeਪੁਲਿਸ ਨੇ ਮੋਟਰਸਾਇਕਲ ਬਰਾਮਦ ਕਰਕੇ ਮਾਲਕ ਨੂੰ ਸੌਂਪਿਆBy dailyjagraonnews - June 6, 2023500FacebookTwitterPinterestWhatsApp ਜਗਰਾਓਂ, 6 ਜੂਨ ( ਭਗਵਾਨ ਭੰਗੂ) -ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਗੁਰਸੇਵਕ ਸਿੰਘ ਵਲੋਂ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਪੰਡੋਰੀ ਦਾ ਗਵਾਚਿਆ ਹੋਇਆ ਮੋਟਰਸਾਇਕਲ ਟਰੇਸ ਕਰਨ ਉਪਰੰਤ ਬਰਾਮਦ ਕਰਕੇ ਮਾਲਕ ਨੂੰ ਸੌਂਪਿਆ।