Home Political ਹਲਕਾ ਦੱਖਣੀ ਦੇ ਵਾਰਡ ਨੰ 29 ਦੇ 80 ਪਰਿਵਾਰ ਹਰਜਿੰਦਰ ਸਿੰਘ ਖੰਬ...

ਹਲਕਾ ਦੱਖਣੀ ਦੇ ਵਾਰਡ ਨੰ 29 ਦੇ 80 ਪਰਿਵਾਰ ਹਰਜਿੰਦਰ ਸਿੰਘ ਖੰਬ ਦੀ ਅਗਵਾਈ ਚ ਭਾਜਪਾ ਵਿੱਚ ਹੋਏ ਸ਼ਾਮਲ

38
0

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟ ਕੇ ਕੀਤਾ ਧੱਕਾ – ਹਰਜਿੰਦਰ ਖੰਬ

ਲੁਧਿਆਣਾ (ਜਗਰੂਪ ਸੋਹੀ) ਜੂਨ ਹਲਕਾ ਦੱਖਣੀ ਵਾਰਡ ਨੰ 29 ਭਾਜਪਾ ਮੰਡਲ ਦੇ ਜਨਰਲ ਸੈਕਟਰੀ ਹਰਜਿੰਦਰ ਸਿੰਘ ਖੰਬ ਤੇ ਕਿਸਾਨ ਮੋਰਚਾ ਦੇ ਮੰਡਲ ਪ੍ਰਧਾਨ ਗੁਰਜੀਤ ਸਿੰਘ ਬਲ ਦੀ ਅਗਵਾਈ ਵਿਚ ਮਹਾਂਦੇਵ ਨਗਰ ਦੇ 80 ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਏ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟ ਕੇ ਇੱਕ ਨਵਾਂ ਬਦਲਵ ਦੇਖਣ ਨੂੰ ਮਿਲ ਰਿਹਾ ਹੈ ਲੋਕ ਆਪ ਦੀਆਂ ਇਹਨਾਂ ਗ਼ਲਤ ਨੀਤੀਆਂ ਨੂੰ ਦੇਖਦੇ ਹੋਏ ਅਜ 80 ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਏ
ਮੰਡਲ ਪ੍ਰਧਾਨ ਗੁਰਜੀਤ ਸਿੰਘ ਬਲ ਨੇ ਕਿਹਾ ਕਿ ਭਾਜਪਾ ਨੇ 9 ਸਾਲਾ ਵਿੱਚ ਬਹੁਤ ਕੰਮ ਕਾਰਵਏ ਜਿਨਾ ਨੂੰ ਦੇਖ ਦੇ ਹੋਏ ਲੋਕ ਭਾਜਪਾ ਵਿੱਚ ਦਿਨ ਬ ਦਿਨ ਪੰਜਾਬ ਵਿੱਚ ਮਜਬੂਤ ਹੋ ਰਹੀ ਹੈ ਇਸ ਮੌਕੇ ਹਰਜਿੰਦਰ ਸਿੰਘ,ਗੁਰਜੀਤ ਸਿੰਘ,ਸਤਪਾਲ ਸਿੰਘ, ਚੈਲ ਸਿੰਘ, ਵਿਕਾਸ ਕੁਮਾਰ, ਦੀਪਕ ਪਾੱਡੈ, ਵਿਕਾਸ ਸਰਮਾ, ਵਿਵੇਕ ਕੁਮਾਰ, ਅਮਿਤ ਪਾੱਡੈ, ਮਨਜੀਤ ਸਿੰਘ, ਰੋਹੀਤ ਰੁਬੀ, ਗੁਰਮੀਤ ਕੋਰ, ਅੰਜਲੀ, ਸੁਰੇਸ਼ਪਾਲ, ਰਵੀ ਕੁਮਾਰ, ਧੰਨੀ ਲਾਲ, ਸੁਨੀਤਾ, ਚੰਦਨ ਕੁਮਾਰ ਤੇ ਹੋਰ ਹਾਜ਼ਰ ਸਨ

LEAVE A REPLY

Please enter your comment!
Please enter your name here