ਮੁੱਲਾਪੁਰ ਦਾਖਾ 8 ਜੁਲਾਈ (ਸਤਵਿੰਦਰ ਸਿੰਘ ਗਿੱਲ) ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ ਮੁੱਖ ਦਫਤਰ ਮੰਡੀ ਮੁੱਲਾਪੁਰ ਦੇ ਵਿਚ ਸਮੂਹ ਵੰਟੀਅਰ ਸਹਿਬਾਨਾਂ ਨਾਲ ਮੀਟਿੰਗ ਕੀਤੀ ਜਿਸ ਦੇ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਲਏ ਗਏ ਨਿਵਕਲੇ ਫੈਸਲੇ ਦੀ ਸ਼ਲਾਘਾ ਕੀਤੀ ਗਈ ਜਿਸ ਦੇ ਵਿੱਚ ਚਾਇਨਾ ਡੋਰ ਵਰਤਨ ਤੇ ਵੇਚਣ ਵਾਲਿਆਂ ਦੇ ਖਿਲਾਫ 5 ਸਾਲ ਦੀ ਸਜਾ ਦੀ ਗੱਲ ਕੀਤੀ ਗਈ ਤੇ ਸ਼ਖਤੀ ਨਾਲ ਇਸ ਫੈਸਲੇ ਨੂੰ ਲਾਗੂ ਕਰਨ ਦੀ ਗੱਲ ਕੀਤੀ ਜਿਸ ਦੇ ਨਾਲ ਸਮੂਹ ਪੰਜਾਬ ਬਾਸੀਆਂ ਨੇ ਬੇਸ਼ਕੀਮਤੀ ਜਾਨਾ ਬਚਾਉਣ ਵਾਲੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਆਉਣ ਵਾਲੇ ਸਮੇ ਦੇ ਵਿੱਚ ਪੰਜਾਬ ਸਰਕਾਰ ਇਸ ਤਰਾਂ ਦੇ ਲੋਕ ਹਿੱਤਾਂ ਦੇ ਵਿਚ ਫੈਸਲੇ ਲੈਦੀ ਰਹੇ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ ,ਟਰੱਕ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਮਾਨ, ਬਿਟੂ ਨਾਗਪਾਲ,ਪ੍ਰਦੀਪ ਭੰਵਰਾ, ਨਵਲ ਕੁਮਾਰ ਸ਼ਰਮਾ,ਰਾਹੂਲ ਜੋਸੀ,ਪਿਸ ਮੁੱਲਾਪੁਰ,ਕਰਤਾਰ ਤੂਰ,ਰਾਜਵਿੰਦਰ ਗਰੇਵਾਲ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ, ਵਰਿੰਦਰ ਬਾਂਸਲ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਜਗਤਾਰ ਸਿੰਘ ,ਰਣਧੀਰ ਸਿੰਘ ਬੋਪਾਰਾਏ,ਜਗਤਾਰ ਸਿੰਘ ਬੈਕ ਮਨੇਜਰ,ਹਰਬੰਸ ਸਿੰਘ,ਉਜਾਗਰ ਸਿੰਘ ਗਿਲ,ਮਾਂ ਅਜਮੇਲ ਸਿੰਘ,ਜਸਵੰਤ ਸਿੰਘ, ਦਵਿੰਦਰ ਸਿੰਘ,ਰਾਮਪਾਲ,ਦੀਪਾ ਮੰਡਿਆਣੀ ਪਰਮਿੰਦਰ ਜੋਹਲ,ਸੇਰੀ ਮੰਡਿਆਣੀ, ਪੱਪਾ ਪੰਡੋਰੀ,ਸਤਨਾਮ ਪੰਡੋਰੀ,ਤਾਰੀ ਰਕਬਾ,ਦੇਵ ਪੰਡੋਰੀ,ਪਰਮਿੰਦਰ USA,ਸ਼ੁਰੇਸ ਕੁਮਾਰ ਚੱਕੀ ਵਾਲਾ,ਸ਼ੁਰੇਸ਼ ਕੁਮਾਰ ਗਰਗ,ਸੱਤਪਾਲ ਬਾਂਸਲ,ਹਰਪ੍ਰੀਤ ਕੌਰ ਬੱਦੋਵਾਲ,ਸਰਬਜੀਤ ਕੌਰ ਨਾਹਰ,ਮੋਹਣ ਕਰੇਸ਼ੀ ਤੇ ਮਲਕਾ ਕਰੇਸ਼ੀ ਅਦਿ ਵੱਡੀ ਗਿਣਤੀ ਵਿੱਚ ਹਾਜਿਰ ਸਨ