Home Uncategorized ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਵਿਸ਼ਵ ਵਾਤਾਵਰਨ ਦਿਵਸ ਮਨਾਇਆ

77
0


ਜਗਰਾਉਂ, 5 ਜੂਨ ( ਅਸ਼ਵਨੀ )-ਨਗਰ ਕੌਂਸਲ ਜਗਰਾਓਂ ਦੇ ਈ.ਓ ਸੁਖਦੇਵ ਸਿੰਘ ਰੰਧਾਵਾ ਦੇ ਆਦੇਸ਼ਾਂ ’ਤੇ ਸ਼ਾਮ ਲਾਲ ਇੰਸਪੈਕਟਰ, ਰਾਮਪ੍ਰੀਤ ਸਿੰਘ ਆਈ.ਈ.ਸੀ. ਅਤੇ ਰਮਿੰਦਰ ਕੌਰ ਸੀ.ਐਫ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਪਾਣੀ ਬਚਾਉਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਭੱਦਰਕਾਲੀ ਮੰਦਿਰ ਨੇੜੇ ਡੰਪ ’ਤੇ ਪਲਗਿੰਗ ਡਰਾਈਵ ਅਤੇ ਬੂਟੇ ਲਗਾਏ ਗਏ। ਇਸ ਮੌਕੇ ਨੀਰੂ ਕਪੂਰ, ਡਾ: ਰਾਕੇਸ਼ ਭਾਰਦਵਾਜ, ਜਤਿੰਦਰ ਬਾਂਸਲ, ਮੁਕੇਸ਼ ਮਲਹੋਤਰਾ, ਸਾਧਨਾ ਕਪੂਰ, ਕੈਪਟਨ ਨਰੇਸ਼ ਵਰਮਾ, ਹਰੀਸ਼ ਕੁਮਾਰ ਕਲਰਕ, ਦੇਵੇਂਦਰ ਸਿੰਘ, ਤਰਕ, ਜਗਮੋਹਨ ਸਿੰਘ, ਜਸਪ੍ਰੀਤ ਸਿੰਘ, ਨਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਮਨੀਸ਼ ਕੁਮਾਰ, ਗੁਰਜੰਟ ਸਿੰਘ, ਹਰਦੀਪ ਸਿੰਘ ਢੋਲਣ, ਰਵੀ ਗਿੱਲ, ਸਰਵਜੀਤ ਕੌਰ, ਨਵਜੋਤ ਕੌਰ, ਸੁਖਵਿੰਦਰ ਸਿੰਘ ਅਤੇ ਕਸ਼ਿਸ਼ ਦੌਧਰੀਆ ਹਾਜ਼ਰ ਸਨ।