Home Uncategorized ਡਾ: ਪ੍ਰਗਿਆ ਜੈਨ ਫ਼ਰੀਦਕੋਟ ਦੇ ਨਵੇਂ ਐਸ ਐਸ ਪੀ ਨਿਯੁਕਤ

ਡਾ: ਪ੍ਰਗਿਆ ਜੈਨ ਫ਼ਰੀਦਕੋਟ ਦੇ ਨਵੇਂ ਐਸ ਐਸ ਪੀ ਨਿਯੁਕਤ

54
0


ਫਰੀਦਕੋਟ,2 ਅਗਸਤ (ਰਾਜੇਸ਼ ਜੈਨ) : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ 2017 ਬੈਚ ਦੀ ਆਈ.ਪੀ.ਐਸ ਅਧਿਕਾਰੀ ਡਾ: ਪ੍ਰਗਿਆ ਜੈਨ ਨੂੰ ਫ਼ਰੀਦਕੋਟ ਦੇ ਨਵੇਂ ਐਸ.ਐਸ.ਪੀ ਵਜੋਂ ਨਿਯੁਕਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਉਹ ਫਾਜ਼ਿਲਕਾ ਵਿਖੇ ਬਤੌਰ ਐਸ.ਐਸ.ਪੀ ਸੇਵਾਵਾਂ ਨਿਭਾ ਰਹੇ ਸਨ।ਐਸ.ਐਸ.ਪੀ ਫ਼ਰੀਦਕੋਟ ਹਰਜੀਤ ਸਿੰਘ ਨੂੰ ਡੀ.ਆਈ.ਜੀ ਵਿਜੀਲੈਂਸ ਪੰਜਾਬ, ਐਸ.ਏ.ਐਸ ਨਗਰ ਵਿਖੇ ਤੈਨਾਤ ਕੀਤਾ ਗਿਆ ਹੈ।