ਨਵੀਂ ਦਿੱਲੀ, (ਬਿਊਰੋ) ਸੁਪਰੀਮ ਕੋਰਟ ਨੇ ਵੈਕਸੀਨ ਡਾਟਾ ਅਤੇ ਵੈਕਸੀਨ ਨੂੰ ਜ਼ਰੂਰੀ
ਬਣਾਉਣ ਦੀ ਮੰਗ ਵਾਲੀ ਪਟੀਸ਼ਨ ਤੇ ਫੈਸਲਾ ਕਰਦੇ ਹੋਏ ਕਿਹਾ ਕਿ ਕਿਸੀ ਨੂੰ ਵੀ ਵੈਕਸੀਨ ਲਗਾਉਣ
ਲਈ ਦਬਾਅ ਨਹੀਂ ਬਣਾਇਆ ਜਾ ਸਕਦਾ ਹੈ। ਕਲੀਨਿਕਲ ਟ੍ਰਾਇਲ ਦਾ ਡਾਟਾ ਸਰਕਾਰ ਨੂੰ ਜਾਰੀ ਕਰਨਾ ਹੋਵੇਗਾ।
ਬੱਚਿਆਂ ਨੂੰ ਟੀਕਾ ਲਗਾਉਣ ਦਾ ਫੈਸਲਾ ਜਾਗਰੂਕ ਅਤੇ ਅੰਤਰਾਸ਼ਟਰੀ ਪੱਧਰ ਦੇ ਅਨੁਸਾਰ ਹੋਣਾ ਚਾਹੀਦਾ ਹੈ।