Home Uncategorized ਉਗਰਾਹਾਂ ਜੱਥੇਬੰਦੀ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਉਗਰਾਹਾਂ ਜੱਥੇਬੰਦੀ ਤੋਂ 12...Uncategorizedਉਗਰਾਹਾਂ ਜੱਥੇਬੰਦੀ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਉਗਰਾਹਾਂ ਜੱਥੇਬੰਦੀ ਤੋਂ 12 ਇਕਾਈਆਂ ਸਮੇਤ ਦਿੱਤਾ ਅਸਤੀਫਾ ਤੇ ਸਿੱਧੂਪੁਰ ਜੱਥੇਬੰਦੀ ਵਿੱਚ ਹੋਏ ਸਾਮਲBy dailyjagraonnews - October 12, 2022570FacebookTwitterPinterestWhatsApp ਅੱਜ ਦਿਨ ਬੁੱਧਵਾਰ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਲਖਵਿੰਦਰ ਸਿੰਘ ਜ਼ਿਲ੍ਹਾ ਫਾਜ਼ਿਲਕਾ ਜਰਨਲ ਸਕੱਤਰ ਨਾਲ਼ ਮੀਟਿੰਗ ਕਰਕੇ ਜ਼ਿਲ੍ਹਾ ਜਰਨਲ ਸਕੱਤਰ ਨਿਰਵੈਰ ਸਿੰਘ ਬਲਾਕ ਆਗੂ ਰਾਜੂ ਸ਼ਾਹਪੁਰ ਪ੍ਰਧਾਨ ਅਰਨੀਵਾਲਾ ਸੁਰਿੰਦਰ ਸਿੰਘ ਨੇ ਉਗਰਾਹਾਂ ਜੱਥੇਬੰਦੀ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਉਗਰਾਹਾਂ ਜੱਥੇਬੰਦੀ ਤੋਂ 12 ਇਕਾਈਆਂ ਸਮੇਤ ਦਿੱਤਾ ਅਸਤੀਫਾ ਤੇ ਸਿੱਧੂਪੁਰ ਜੱਥੇਬੰਦੀ ਵਿੱਚ ਹੋਏ ਸਾਮਲ