dailyjagraonnews
ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਯੂਕਰੇਨ ਦੀ ਸਥਿਤੀ...
ਨਵੀਂ ਦਿੱਲੀ 3 ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼) ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ...
ਫ਼ਿਰੋਜ਼ਪੁਰ ਸੈਂਟਰਲ ਜੇਲ੍ਹ ਵਿੱਚ ਬੰਦ ਗੈਂਗਸਟਰ ਭੋਲਾ ਸ਼ੂਟਰ ਦੀ ਭੇਦ ਭਰੇ ਹਾਲਾਤਾਂ ਚ...
ਫ਼ਿਰੋਜ਼ਪੁਰ 3 ਮਾਰਚ ( ਬਿਊਰੋ ਡੇਲੀ ਜਗਰਾਉਂ ਨਿਊਜ਼) ਫ਼ਿਰੋਜ਼ਪੁਰ ਜੇਲ੍ਹ ਵਿਚ ਬੰਦ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਅੱਜ ਤਡ਼ਕੇ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ।ਮਿਲੀ...
ਯੂਕਰੇਨ ਸਰਹੱਦ ‘ਤੇ ਖ਼ਾਲਸਾ ਏਡ ਨੇ ਲਾਇਆ 24 ਘੰਟਿਆਂ ਦਾ ਲੰਗਰ;...
ਯੂਕ੍ਰੇਨ-ਪੋਲੈਂਡ ਸਰਹੱਦ: 2 ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼) ਇੱਕ ਪਾਸੇ ਰੂਸ ਵਲੋਂ ਯੂਕ੍ਰੇਨ ਤੇ ਮਿਜ਼ਾਇਲ ਹਮਲੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ...
ਸ਼ਹਿਰ ਦਾ ਇੱਕੋ ਇੱਕ ਬਚਿਆ ਛੱਪੜ ਵੀ ਹੜੱਪਣ ਦੀਆਂ ਤਿਆਰੀਆਂਨਗਰ ਕੌਂਸਲ...
ਜਗਰਾਉਂ, 2 ਮਾਰਚ ( ਹਰਵਿੰਦਰ ਸਿੰਘ ਸੱਗੂ )-ਜਗਰਾਉਂ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੂਰੇ ਸ਼ਹਿਰ ਦੇ ਆਲੇ-ਦੁਆਲੇ 8 ਵੱਡੇ ਛੱਪੜ ਹੁੰਦੇ ਸਨ।...
ਯੂਕਰੇਨ ‘ਚ ਬਰਨਾਲਾ ਦੇ ਰਹਿਣ ਵਾਲੇ ਵਿਦਿਆਰਥੀ ਦੀ ਮੌਤ
ਚੰਡੀਗੜ੍ਹ 2 ਮਾਰਚ,(ਡੇਲੀ ਜਗਰਾਉਂ ਨਿਊਜ਼) ਯੂਕਰੇਨ ਤੋਂ ਇਕ ਪੰਜਾਬੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਤੋਂ ਮੈਡੀਕਲ ਦੀ ਪੜ੍ਹਾਈ...
ਭਾਰਤ ਅਤੇ ਸ੍ਰੀਲੰਕਾ ਵਿਚਕਾਰ ਮੋਹਾਲੀ ਵਿਖੇ ਹੋਵੇਗਾ ਪਹਿਲਾ ਟੈਸਟ ਮੈਚ
ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ (ਆਈ.ਐਸ) ਬਿੰਦਰਾ ਸਟੇਡੀਅਮ ਵਿਖੇ ਹੋਵੇਗਾ ਪਹਿਲਾ ਟੈਸਟ ਮੈਚਡਿਪਟੀ ਕਮਿਸ਼ਨਰ ਵੱਲੋਂ ਕ੍ਰਿਕਟ ਐਸੋਸੀਏਸ਼ਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਐਸ.ਏ.ਐਸ ਨਗਰ 02...
ਕਲੇਰ ਤੇ ਗਰੇਵਾਲ ਦੀ ਅਗਵਾਈ ਹੇਠ ਪਟਿਆਲਾ ਵਿਖੇ ਜਗਰਾਉਂ ਦੀ ਲੀਡਰਸ਼ਿਪ...
ਜਗਰਾਉਂ, 2 ਮਾਰਚ ( ਹਰਵਿੰਦਰ ਸਿੰਘ ਸੱਗੂ, ਭਗਵਾਨ ਭੰਗੂ)-ਕੇਂਦਰੀ ਜੇਲ੍ਹ ਪਟਿਆਲਾ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ ਵਿੱਚ ਜੱਥੇ ਸਮੇਤ ਹਾਜ਼ਰੀ ਭਰਕੇ ਮਾਝੇ ਦੇ...
ਸਰੀ ਚ ਕਾਰ ਵਿਚ ਜ਼ਖ਼ਮੀ ਹਾਲਤ ਵਿਚ ਮਿਲੇ ਨੌਜਵਾਨ ਦੀ ਮੌਤ
ਸਰੀ 1 ਮਾਰਚ(ਬਿਊਰੋ ਡੇਲੀ ਜਗਰਾਉਂ ਨਿਊਜ਼)- ਕਨੇਡਾ ਦੇ ਸਰੀ ਵਿਚ ਇਕ ਕਾਰ ਵਿਚ ਜ਼ਖ਼ਮੀ ਹਾਲਤ ਵਿਚ ਮਿਲੇ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਵੱਲੋਂ...