ਬ੍ਰੇਕਿੰਗ :– ਲੁਧਿਆਣਾ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ , ਆਏ ਦਿਨ ਦੇ ਰਹੇ ਹਨ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ । ਲੁਧਿਆਣਾ ਦੇ ਭਾਰਤੀ ਕਲੋਨੀ ਦੀ ਘਟਨਾ ਦੁੱਧ ਦੀ ਏਜੰਸੀ ਦੇ ਮਾਲਕ ਨੂੰ ਹਥਿਆਰਾਂ ਦੀ ਨੋਕ ਤੇ ਬਣਾਇਆ ਨਿਸ਼ਾਨਾ। ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ । ਪੀੜਤ ਲਗਾ ਰਿਹਾ ਹੈ ਇਨਸਾਫ ਦੀ ਗੁਹਾਰ ।