Home Sports ਸੁਖਦੀਪ ਸਿੰਘ ਚੱਕਰ ਨੇ ਕਨੇਡਾ ਵਿਚ 16 ਵੀਂ ਫਾਈਟ ਜਿੱਤੀ

ਸੁਖਦੀਪ ਸਿੰਘ ਚੱਕਰ ਨੇ ਕਨੇਡਾ ਵਿਚ 16 ਵੀਂ ਫਾਈਟ ਜਿੱਤੀ

54
0


ਜਗਰਾਓਂ, 12 ਸਤੰਬਰ ( ਜਹਰੂਪ ਸੋਹੀ )-ਸੇਰੇ ਏ ਪੰਜਾਬ ਸਪੋਰਟਸ ਅਕੈਡਮੀ ਦੇ ਬੱਚਿਆਂ ਨੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ। ਸੁਖਦੀਪ ਸਿੰਘ ਚੱਕਰੀਏ ਨੇ ਕਨੇਡਾ ਵਿਚ ਖੇਡਦੇ ਹੋਏ ਆਪਣੀ 16 ਵੀਂ ਫਾਈਟ ਜਿੱਤ ਕੇ ਪਿੰਡ ਚਕਰ ਦਾ ਤੇ ਸਮੂਹ ਇਲਾਕੇ ਦਾ ਨਾਂਮ ਰੌਸਨ ਕੀਤਾ। ਦੂਸਰੇ ਪਾਸੇ ਹਰਮਨ ਸਿੰਘ ਸਿੱਧੂ ਨੇ ਦੁਆਬਾ ਐਫ ਸੀ ਵਿੱਚ ਖੇਡਦੇ ਹੋਏ ਪੰਜਾਬ ਸੁਪਰ ਲੀਗ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਹੋਰ ਵੀ ਬੱਚਿਆਂ ਨੇ ਵੱਖ ਵੱਖ ਥਾਵਾਂ ਤੇ ਵਧੀਆ ਪ੍ਰਦਰਸ਼ਨ ਕੀਤਾ। ਸੇਰੇ ਏ ਪੰਜਾਬ ਸਪੋਰਟਸ ਅਕੈਡਮੀ ਦੇ ਮੈਂਬਰਾਂ ਨੇ ਦੋਨੋਂ ਖਿਡਾਰੀਆ ਦੇ ਮਾਤਾ ਪਿਤਾ ਨੂੰ ਵਿਸੇਸ ਸਨਮਾਨਤ ਕੀਤਾ ਗਿਆ। ਇਸ ਮੌਕੇ ਜਿੰਦਰ ਸਿੰਘ , ਸੋਹਣ ਸਿੰਘ ਪੰਚ , ਸਰਨਜੀਤ ਸਿੰਘ, ਸੁੱਖਾ ਬਾਠ , ਗੁਰਦੀਪ ਸਿੰਘ, ਸਤਵਿੰਦਰ ਸਿੰਘ, ਭਪਿੰਦਰ ਸਿੰਘ, ਬੇਅੰਤ ਸਿੰਘ , ਰਣਜੀਤ ਸਿੰਘ , ਹੰਦਰ ਸਿੰਘ, ਬਿੱਲੂ ਸਿੰਘ, ਜਗਸੀਰ ਸਿੰਘ, ਹੈਪੀ ਸਿੱਧੂ, ਅਮਰਜੀਤ ਸਿੰਘ, ਅਮਨਾ ਕਿੰਗਰਾ, ਅਵਤਾਰ ਸਿੰਘ, ਮਨਜੀਤ ਸਿੰਘ ,ਗੁਰਦੇਵ ਸਿੰਘ, ਲਵਪ੍ਰੀਤ ਸਿੰਘ, ਦੀਪ ਸੰਧੂ, ਹਰਦੀਪ ਸਿੰਘ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਕੋਚ ਖੁਸਦੀਪਕ ਬਾਵਾ ਬਾਕਸਿੰਗ, ਪੈਕੀ ਕੋਰ ਬਾਕਸਿੰਗ, ਜਗਸੀਰ ਸਿੰਘ ਫੁੱਟਬਾਲ ਕੋਚ ਸਮੇਤ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here