ਸਾਊਦੀ ਅਰਬ: : 08.03.2022 (ਬਿਉਰੋ):- ਤੇਲ ਉਤਪਾਦਕ ਕੰਪਨੀ ਅਰਾਮਕੋ ਨੇ ਅਪ੍ਰੈਲ ਲਈ ਕੱਚੇ ਤੇਲ ਦੀ ਅਧਿਕਾਰਤ ਵਿਕਰੀ ਕੀਮਤ (OSP) ਵਧਾ ਦਿੱਤੀ ਹੈ। ਇਸ ਨਾਲ ਏਸ਼ੀਆ ਨੂੰ ਵਿਕਣ ਵਾਲਾ ਕੱਚਾ ਤੇਲ 2 ਡਾਲਰ ਪ੍ਰਤੀ ਬੈਰਲ ਤੋਂ ਵਧ ਗਿਆ ਹੈ। ਤੇਲ ਉਤਪਾਦਕ ਕੰਪਨੀ ਅਰਾਮਕੋ ਨੇ ਅਪ੍ਰੈਲ ਲਈ ਕੱਚੇ ਤੇਲ ਦੀ ਅਧਿਕਾਰਤ ਵਿਕਰੀ ਕੀਮਤ (OSP) ਵਧਾ ਦਿੱਤੀ ਹੈ। ਇਸ ਨਾਲ ਏਸ਼ੀਆ ਨੂੰ ਵਿਕਣ ਵਾਲਾ ਕੱਚਾ ਤੇਲ 2 ਡਾਲਰ ਪ੍ਰਤੀ ਬੈਰਲ ਤੋਂ ਵਧ ਗਿਆ ਹੈ।
