Home Political ਜਗਰਾਉਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਮਨੀ ਗਰਗ ਨੇ ਸ਼ਾਨ ਨਾਲ...

ਜਗਰਾਉਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਮਨੀ ਗਰਗ ਨੇ ਸ਼ਾਨ ਨਾਲ ਜਿੱਤੀ

70
0

ਜਗਰਾਉ, 11 ਜੁਲਾਈ ( ਰੋਹਿਤ ਗੋਇਲ) -ਜਗਰਾਉਂ ਯੂਥ ਕਾਂਗਰਸ ਦੀ ਆਨਲਾਈਨ ਚੋਣ ਵੋਟਿੰਗ ਚ ਮਨੀ ਗਰਗ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਉਨ੍ਹਾਂ ਇਸ ਚੋਣ ਵਿੱਚ ਆਪਣੇ ਵਿਰੋਧੀ ਗੁਰਦੀਪ ਸਿੰਘ ਨੂੰ ਹਰਾਉਂਦਿਆਂ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕੀਤੀ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇੜੇ ਮੰਨੇ ਜਾਂਦੇ ਮਨੀ ਗਰਗ ਵੱਲੋਂ ਇਸ ਜਿੱਤ ਤੇ ਸਮੂਹ ਯੂਥ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ਤੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ,ਸਾਬਕਾ ਵਿਧਾਇਕ ਜਗਤਾਰ ਸਿੰਘ ਹਿਸੋਵਾਲ, ਜਰਨਲ ਸਕੱਤਰ ਸੰਦੀਪ ਸਿੰਘ ਸੰਧੂ, ਜਿਲ੍ਹਾਂ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ, ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਸਾਬਕਾ ਜਿਲ੍ਹਾਂ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਸੁਰੇਸ ਗਰਗ,ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਸਾਬਕਾ ਮਨਜੀਤ ਭਰੋਵਾਲ,ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ,ਹਰਜਿੰਦਰ ਸਿੰਘ ਢੀਡਸਾਂ ਪੀ.ਏ, ਜਰਨਲ ਸਕੱਤਰ ਲੱਕੀ ਸੰਧੂ,ਜਿਲ੍ਹਾਂ ਪ੍ਰਧਾਨ ਅਮਰਿੰਦਰ ਸੰਧੂ,ਜੀਵਨ ਬਾਘੀਆ ਸੰਮਤੀ ਮੈਬਰ, ਜਗਜੀਤ ਸਿੰਘ ਤਿਹਾੜਾ ਸੰਮਤੀ ਮੈਬਰ, ਹਰਮਨ ਗਾਲਿਬ, ਨੰਬਰਦਾਰ ਜਸਵੰਤ ਸਿੰਘ ਸੋਹੀਆ,ਨੰਬਰਦਾਰ ਗੁਰਜੀਤ ਸਿੰਘ ਪੋਨਾ,ਅਮਨਦੀਪ ਸਿੰਘ ਜਨੇਤਪੁਰਾ, ਵਿਕਰਮ ਗਿੱਲ, ਮਨਜਿੰਦਰ ਸਿੰਘ ਡੱਲਾ, ਸਰਪੰਚ ਚਰਨਪ੍ਰੀਤ ਸਿੰਘ, ਸਰਪੰਚ ਦੀਪਾ ਗੁਰੂਸਰ, ਸਰਪੰਚ ਅਮਰਦੀਪ ਪੱਤੀ ਮੁਲਤਾਨੀ, ਸਰਪੰਚ ਜੋਗਿੰਦਰ ਸਿੰਘ ਮਲਸੀਹਾਂ, ਸਰਪੰਚ ਬਲਵੀਰ ਸਿੰਘ ਪੱਤੀ ਮਲਕ, ਜਸਵਿੰਦਰ ਚੀਮਾਂ, ਸਰਪੰਚ ਹਰਿੰਦਰ ਸਿੰਘ ਗਗੜਾ, ਸਰਪੰਚ ਜਗਜੀਤ ਸਿੰਘ ਕਾਉਕੇ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਸਰਪੰਚ ਜਤਿੰਦਰ ਪਾਲ ਸ਼ਫੀਪੁਰ, ਸਰਪੰਚ ਜਸਵੀਰ ਸਿੰਘ ਪਰਜੀਆਂ, ਸਾਬਕਾ ਕੌਸਲਰ ਰਵਿੰਦਰ ਸੱਭਰਵਾਲ, ਕੌਸਲਰ ਹਿਮਾ਼ਸ਼ੂ ਮਾਲਿਕ, ਕੌਸਲਰ ਜਗਜੀਤ ਜੱਗੀ, ਕੌਸਲਰ ਸਤਿੰਦਰ ਤੱਤਲਾ, ਯੋਧਾ ਪਹਿਲਵਾਨ, ਕਾਮਰੇਡ ਨਛੱਤਰ ਸਿੰਘ, ਜਗਦੀਪ ਮੱਲਾ, ਮਨੀ ਮੱਲਾਂ, ਸੰਜੂ ਚੋਧਰੀ, ਸਰਪੰਚ ਨਿਰਮਲ ਸਿੰਘ ਧੀਰਾਂ, ਆੜਤੀਆਂ ਐਸੋਸੀਅਨ ਪ੍ਰਧਾਨ ਬਾਕਾਂ , ਸਰਪੰਚ ਮਹਿੰਦਰ ਸਿੰਘ ਮੱਧੇਪੁਰ, ਵਰਜੀਤ ਸਿੰਘ ਜੌਹਲ, ਸਰਪੰਚ ਕੁਲਦੀਪ ਕੋਠੇ ਸ਼ੇਰ ਜੰਗ, ਜਿਲ੍ਹਾਂ ਪ੍ਰੀਸਦ ਦਰਸਨ ਸਿੰਘ ਲੱਖਾ, ਭਜਨ ਸਿੰਘ ਸਵੱਦੀ, ਵਧਾਈ ਦਿੰਦਿਆਂ ਕਿਹਾ ਕੀ ਮਣੀ ਗਰਗ ਅਣਥੱਕ ਵਰਕਰ ਹਨ ਜਿਨ੍ਹਾਂ ਨੂੰ ਆਪਣੀ ਮਿਹਨਤ ਸਦਕਾ ਅੱਜ ਯੂਥ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ਸਜਿਆ ਹੈ।

LEAVE A REPLY

Please enter your comment!
Please enter your name here