ਜਗਰਾਉਂ,11 ਅਗਸਤ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : 220 ਕੇ ਵੀ ਜਗਰਾਉਂ ਤੋਂ 11 ਕੇ ਵੀ ਫੀਡਰ ਸਿਟੀ-1 ਦੀ ਬਿਜਲੀ ਸਪਲਾਈ ਮਿਤੀ 12-08-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ।ਜਿਸ ਕਾਰਨ ਮੋਗਾ ਰੋਡ, ਮਾਡਲ ਟਾਊਨ, ਡਾ: ਹਰੀ ਸਿੰਘ ਰੋਡ, ਆਤਮ ਨਗਰ, ਰਾਇਲ ਸਿਟੀ, ਸ਼ੇਰਪੁਰ ਰੋਡ, ਕਰਨੈਲ ਗੇਟ, ਨਵੀਂ ਦਾਣਾ ਮੰਡੀ ਆਦਿ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।