ਮੁੱਲਾਂਪੁਰ, 25 ਅਗਸਤ ( ਬੌਬੀ ਸਹਿਜਲ, ਧਰਮਿੰਦਰ)-ਮੰਡਿਆਣੀ ਵਿਖੇ ਸਵਾਨਾ ਸੀਡ ਕੰਪਨੀ ਵਲੋਂ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਜਾਗਰੂਕਤਾ ਕੈਪ ਲਗਾਇਆ । ਜਿਸ ਵਿੱਚ ਕਿਸਾਨਾਂ ਵੀਰਾਂ ਨੂੰ ਸਿੱਧੀ ਬਿਜਾਈ ਬਾਰੇ ਮਾਹਿਰਾਂ ਦੱਸਿਆ ਕੇ ਸਵਾਨਾ ਕੰਪਨੀ ਨੇ ਨਵਾਂ ਬੀਜ ਤਿਆਰ ਕੀਤਾ ਹੈ ਫੁੱਲ ਪੇਜ ਦੇ ਨਾ ਨਾਲ ਜਿਸ ਵਿੱਚ ਬਹੁਤ ਵੱਡੀ ਸੋਧ ਹੈਂ ਨਦੀਨਾ ਨੂੰ ਲੈਕੇ ਜੋ ਕੇ ਪਹਿਲੇ ਸਮੇਂ ਵਿੱਚ ਕਿਸਾਨ ਵੀਰਾਂ ਨੂੰ ਨਦੀਨਾਂ ਨੂੰ ਲੈ ਕੇ ਬਹੁਤ ਵੱਡੀ ਮੁਸ਼ਕਲ ਦਾ ਸਾਮਨਾ ਕਰਨਾ ਪੈਂਦਾ ਸੀ ਬਹੁਤ ਦਵਾਈਆਂ ਵਰਤਨ ਮਗਰੋਂ ਵੀ ਨਦੀਨ ਨਹੀਂ ਸੀ ਖਤਮ ਹੁੰਦਾ ਪਰ ਇਸਦਾ ਹੱਲ ਸਵਾਨਾ ਕੰਪਨੀ ਨੇ ਕੱਢਿਆ ਹੈ ਸਵਾਨਾ ਦਾ ਫੁੱਲ ਪੇਜ ਸੀਡ ਦੀ ਬਿਜਾਈ ਕਰਨ ਨਾਲ ਕਿਸਾਨ ਵਰਿੰਦਰਪਾਲ ਸਿੰਘ ਮੰਡਿਆਣੀ ਨੇ ਦੱਸਿਆ ਕਿ ਇਹ ਸੀਡ ਵਰਤਣ ਨਾਲ ਸਾਨੂੰ ਨਦੀਨ ਦੀ ਮੁਸ਼ਕਲ ਦਾ ਪੂਰਾ ਹੱਲ ਮਿਲਿਆ ਤੇ ਸਾਡਾ ਝੋਨਾ ਬਹੁਤ ਵਧੀਆ ਹੋਈਆਂ ਇਸ ਮੋਕੇ ਤੇ ਕੰਪਨੀ ਦੇ ਟੀ ਐਸਐਮ ਪਰਦੀਪ ਕੁਮਾਰ ਤੇ ਜ਼ਿਲਾ ਅਧਿਕਾਰੀ ਗੁਰਇਕਪਲ ਸਿੰਘ ਨੇ ਕਣਕ ਦੇ ਨਵੇ ਬੀਜ ਸਾਵਾ 2200 ਬਾਰੇ ਵੀ ਜਾਣਕਾਰੀ ਦਿੱਤੀ ਇਸ ਕੈਂਪ ਵਿੱਚ ਸੁਰਜੀਤ ਸਿੰਘ , ਬਲਜਿੰਦਰ ਸਿੰਘ, ਸੰਤੋਖ ਸਿੰਘ ਸਮੇਤ ਹੋਰ ਕਿਸਾਨ ਹਾਜਿਰ ਸਨ।