ਜਗਰਾਉਂ,5 ਅਕਤੂਬਰ (ਬੌਬੀ ਸਹਿਜ਼ਲ) ਸਥਾਨਕ ਬਿਜਲੀ ਬੋਰਡ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਡੇਲੀ ਜਗਰਾਉਂ ਨਿਊਜ਼ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 11 ਕੇਵੀ ਫੀਡਰ ਸਿਟੀ-2 ਵੱਲੋਂ 220 ਕੇਵੀ ਐਸ/ਐਸ ਜਗਰਾਉਂ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਏਰੀਏ ਕੁੱਕੜ ਚੌਕ,ਕਮਲ ਚੌਂਕ, ਝਾਂਸੀ ਰਾਣੀ ਚੌਂਕ,ਰਾਜੂ ਫਾਸਟ ਫੂਡ ਦੇ ਆਹਮਣੇ ਸਾਹਮਣੇ ਮਾਰਕੀਟ, ਮੁਹੱਲਾ ਸੂਦਾ,ਮਾਤਾ ਚਿੰਤਪੁਰਨੀ ਮੰਦਰ ਅਤੇ ਰਾਏਕੋਟ ਰੋਡ ਆਦਿ ਦੀ ਬਿਜਲੀ ਸਪਲਾਈ ਅੱਜ ਸ਼ੁੱਕਰਵਾਰ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮ 6 ਵਜ਼ੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਸਬੰਧਤ ਨੋਟ ਕਰਨ।