Home Political ਮਜੀਠੀਆ ਦਾ ਜੂਡੀਸ਼ੀਅਲ ਰਿਮਾਂਡ ਵਧਾਇਆPoliticalਮਜੀਠੀਆ ਦਾ ਜੂਡੀਸ਼ੀਅਲ ਰਿਮਾਂਡ ਵਧਾਇਆBy dailyjagraonnews - April 19, 2022640FacebookTwitterPinterestWhatsApp ਮੋਹਾਲੀ,(ਬਿਊਰੋ) ਡਰੱਗਜ਼ ਮਾਮਲੇ ਦੇ ਮੁਲਜ਼ਮ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੀਅੱਜ 19 ਅਪ੍ਰੈਲ ਨੂੰ ਮੋਹਾਲੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਹੋਈ।ਅਦਾਲਤ ਵਲੋਂ ਮਜੀਠੀਆ ਦਾ ਜੂਡੀਸ਼ੀਅਲ ਰਿਮਾਂਡ 4 ਮਈ ਤੱਕ ਵਧਾ ਦਿੱਤਾ ਹੈ।