Home Punjab ਗਰਮੀ ਨਾਲ ਨੌਜਵਾਨ ਦੀ ਮੌਤ

ਗਰਮੀ ਨਾਲ ਨੌਜਵਾਨ ਦੀ ਮੌਤ

58
0


ਸੁਧਾਰ, 13 ਜੂਨ ( ਅਸ਼ਵਨੀ)- ਪੱਖੋਵਾਲ ਤੋਂ ਹਲਵਾਰਾ ਰੋਡ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਏਐਸਆਈ ਜੋਰਾਵਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮਿ੍ਤਕ ਵਿਅਕਤੀ ਦੀ ਉਮਰ ਕਰੀਬ 34/35 ਸਾਲ ਹੈ। ਇਸਦੀ ਮੌਤ ਗਰਮੀ ਨਾਲ ਹੋਈ ਜਾਪਦੀ ਹੈ। ਮੌਕੇ ਤੇ ਇਸਦੀ ਪਹਿਚਾਣ ਨਹੀਂ ਹੋ ਸਕੀ। ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਲੁਧਿਆਣ ਰਖਿਆ ਗਿਆ ਹੈ।
ਜੇਕਰ ਕੋਈ ਇਸ ਵਿਅਕਤੀ ਨੂੰ ਪਹਿਚਾਣਦਾ ਹੋਵੇ ਤਾਂ ਉਨ੍ਹਾਂ ਦੇ ਮੋਬਾਈਲ ਨੰਬਰ 9872444398 ਤੇ ਸੰਪਰਕ ਕਰ ਸਕਦਾ ਹੈ।