Home Uncategorized ਸਰਕਾਰੀ ਸਕੂਲ ਆਫ ਐਮੀਨੈੰਸ ਜਗਰਾਉਂ ਵਿੱਚ ਬੂਟ, ਜੁਰਾਬਾਂ ਅਤੇ ਵਰਦੀਆਂ ਵੰਡੀਆਂ

ਸਰਕਾਰੀ ਸਕੂਲ ਆਫ ਐਮੀਨੈੰਸ ਜਗਰਾਉਂ ਵਿੱਚ ਬੂਟ, ਜੁਰਾਬਾਂ ਅਤੇ ਵਰਦੀਆਂ ਵੰਡੀਆਂ

35
0

ਜਗਰਾਉ(ਰਾਜਨ ਜੈਨ)ਸਰਕਾਰੀ ਸਕੂਲ ਆਫ ਐਮੀਨੈੰਸ ਜਗਰਾਉਂ ਵਿਖੇ ਵਿਭਾਗੀ ਹਿਦਾਇਤਾਂ ਅਨੁਸਾਰ ਛੇਵੀਂ ਤੋਂ ਅੱਠਵੀਂ ਜਮਾਤ ਨੂੰ ਵਰਦੀਆਂ ਵੰਡੀਆਂ ਗਈਆਂ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਜੀ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀ ਦੇਣਾ ਬਹੁਤ ਲਾਹੇਵੰਦ ਹੈ। ਇਸ ਨਾਲ ਮਾਪਿਆਂ ਤੇ ਆਰਥਿਕ ਬੋਝ ਨਹੀਂ ਪੈਂਦਾ ਤੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਉੱਠਦਾ ਹੈ I ਇਸ ਮੌਕੇ ਰਾਮ ਕੁਮਾਰ, ਬਲਕਰਨ ਸਿੰਘ,ਅਰਵਿੰਦਰ ਸਿੰਘ,ਕੰਵਲਜੀਤ ਕੌਰ,ਰਾਜੀਵ ਕੁਮਾਰ, ਮੀਨਾਕਸ਼ੀ,ਪੂਜਾ ਸ਼ਰਮਾ,ਤੀਰਥ ਸਿੰਘ,ਸਕੂਲ ਐਸ ਐਮ ਸੀ ਮੈਂਬਰ ਤੇ ਸਟਾਫ ਹਾਜ਼ਰ ਸੀ I