Home International ਪੋਲੈਂਡ ਨੇ ਯੁਕਰੇਨ ਤੋਂ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਸ਼ਰਤ ਕੀਤੀ...Internationalਪੋਲੈਂਡ ਨੇ ਯੁਕਰੇਨ ਤੋਂ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਸ਼ਰਤ ਕੀਤੀ ਖ਼ਤਮBy dailyjagraonnews - February 27, 20221710FacebookTwitterPinterestWhatsApp ਨਵੀਂ ਦਿੱਲੀ, 27 ਫਰਵਰੀ,(ਬਿਊਰੋ ਡੇਲੀ ਜਗਰਾਉਂ ਨਿਊਜ਼) ਪੋਲੈਂਡ ਨੇ ਯੁਕਰੇਨ ਫਸੇ ਸਾਰੇ ਭਾਰਤੀਆਂ ਲਈ ਬਿਨਾਂ ਵੀਜ਼ਾ ਦੇਸ਼ ਵਿਚ ਦਾਖਲਾ ਖੋਲ੍ਹ ਦਿੱਤਾ ਹੈ। ਇਹ ਜਾਣਕਾਰੀ ਪੋਲੈਂਡ ਦੇ ਭਾਰਤ ਵਿਚ ਰਾਜਦੂਤ ਐਡਮ ਬੁਰਾਕੋਵਸਕੀ ਨੇ ਇਕ ਟਵੀਟ ਰਾਹੀਂ ਦਿੱਤੀ ਹੈ।