Home International ਪੋਲੈਂਡ ਨੇ ਯੁਕਰੇਨ ਤੋਂ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਸ਼ਰਤ ਕੀਤੀ...

ਪੋਲੈਂਡ ਨੇ ਯੁਕਰੇਨ ਤੋਂ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਸ਼ਰਤ ਕੀਤੀ ਖ਼ਤਮ

157
0


ਨਵੀਂ ਦਿੱਲੀ, 27 ਫਰਵਰੀ,(ਬਿਊਰੋ ਡੇਲੀ ਜਗਰਾਉਂ ਨਿਊਜ਼) ਪੋਲੈਂਡ ਨੇ ਯੁਕਰੇਨ ਫਸੇ  ਸਾਰੇ ਭਾਰਤੀਆਂ ਲਈ ਬਿਨਾਂ ਵੀਜ਼ਾ ਦੇਸ਼ ਵਿਚ ਦਾਖਲਾ ਖੋਲ੍ਹ ਦਿੱਤਾ ਹੈ। ਇਹ ਜਾਣਕਾਰੀ ਪੋਲੈਂਡ ਦੇ ਭਾਰਤ ਵਿਚ ਰਾਜਦੂਤ ਐਡਮ ਬੁਰਾਕੋਵਸਕੀ ਨੇ ਇਕ ਟਵੀਟ ਰਾਹੀਂ ਦਿੱਤੀ ਹੈ।  

LEAVE A REPLY

Please enter your comment!
Please enter your name here