Home Education ਕਵਿਸ਼ ਚੋਪੜਾ ਗੋਲਡ ਮੈਡਲ ਨਾਲ ਸਨਮਨਿਤ

ਕਵਿਸ਼ ਚੋਪੜਾ ਗੋਲਡ ਮੈਡਲ ਨਾਲ ਸਨਮਨਿਤ

65
0


ਜਗਰਾਓਂ, 5 ਅਪ੍ਰੈਲ ( ਭਗਵਾਨ ਭੰਗੂ )—ਅਦਾਰਾ ‘‘ ਡੇਲੀ ਜਗਰਾਓਂ ਨਿਊਜ਼ ’’ ਦੀ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਡਾ ਜੈਪਾਲ ਚੋਪੜਾ ਦੇ ਪੋਤਰੇ ਕਵਿਸ਼ ਚੋਪੜਾ ਨੇ ਇੰਟਰਨੈਸ਼ਨਲ ਇੰਗਲਿਸ਼ ਓਲਪਿੰਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਪ੍ਰਬੰਧਕਾਂ ਵੋਲੰ ਉਸਨੂੰ ਸਰਟੀਫਿਟੇਕ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ ਤੋਂ ਵਿਸ਼ੇਸ਼ ਤੌਰ ਤੇਜਸ ਪਬਲਿਕ ਸਕੂਲ ਪਹੁੰਚੀ ਟੀਮ ਨੇ ਕਵਿਸ਼ ਚੋਪੜਾ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਕੇ ਇੰਟਰਨੈਸ਼ਨਲ ਪੱਧਰ ਤੇ 3788, ਰੀਜਨਲ ਪੱਧਰ ਤੇ 2700, ਜ਼ੋਨਲ ਪੱਧਰ ਤੇ 1400 ਅਤੇ ਸਕੂਲ ਵਿਚ ਪਹਿਲਾ ਰੈਂਕ ਹਾਸਿਲ ਕਰਨ ਤੇ ਸਨਮਾਨਿਤ ਕੀਤਾ। ਕਵਿਸ਼ ਚੋਪੜਾ ਦੀ ਇਸ ਸ਼ਾਨਦਾਰ ਉਪਲਬੱਧੀ ਤੇ ਅਦਾਰਾ ‘‘ ਡੇਲੀ ਜਗਰਾਓਂ ਨਿਊਜ਼ ’ ਦੀ ਸਮੱੁਚੀ ਟੀਮ ਡਾ ਜੈਪਾਲ ਚੋਰੜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਵਿਸ਼ ਚੋਪੜਾ ਦੇ ਹੋਰ ਵੀ ਅੱਗੇ ਵਧਣ ਦੀ ਕਾਮਨਾ ਕਰਦੀ ਹੈ।

LEAVE A REPLY

Please enter your comment!
Please enter your name here