dailyjagraonnews
ਪਹਿਲੀ ਬਰਸਾਤ ਵਿੱਚ ਹੀ ਪੁਰਾਣੀ ਦਾਣਾ ਮੰਡੀ ਹੋਈ ਗੰਦਗੀ ’ਚ ਤਬਦੀਲ
ਬਰਸਾਤ ਦੇ ਪਾਣੀ ਨਾਲ ਗੰਦਗੀ ਦੇ ਵੱਡੇ ਢੇਰ ਰੁੜ ਕੇ ਸਾਰੀ ਮੰਡੀ ਵਿਚ ਫੈਲੇਜਗਰਾਓਂ, 4 ਜੁਲਾਈ ( ਮੋਹਿਤ ਜੈਨ )- ਪਹਿਲੀ ਬਰਸਾਤ ਵਿੱਚ ਹੀ...
ਐਸਸੀ/ਬੀਸੀ ਵੈਲਫੇਅਰ ਕੌਂਸਲ ਵੱਲੋਂ ਮੁਫਤ ਕਾਪੀ ਵੰਡ ਸਮਾਰੋਹ 11 ਨੂੰ
ਜਗਰਾਓਂ, 4 ਜੁਲਾਈ ( ਧਰਮਿੰਦਰ )- ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਐਸ.ਸੀ./ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਜਿਊਣ ਸਿੰਘ ਭਾਗ ਸਿੰਘ...
ਨਾਂ ਮੈਂ ਕੋਈ ਝੂਠ ਬੋਲਿਆ..?
ਕੀ ਹੁਣ ਚੱਲ ਸਕੇਗਾ ਯੂਪੀ ਵਿਚ ਯੋਗੀ ਦਾ ਬੁਲਡੋਜ਼ ?ਉੱਤਰ ਪ੍ਰਦੇਸ਼ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੁਲਡੋਜ਼ਰ ਬਾਬਾ ਕਿਹਾ ਜਾਂਦਾ ਹੈ, ਉਹ ਵੱਡੇ...
ਪੁਲਿਸ ਨੇ ਦੋ ਜਾਣਿਆ ਨੂੰ ਚਾਰ ਪਿਸਤੌਲਾਂ ਤੇ ਹੋਰ ਹਥਿਆਰਾਂ ਸਮੇਤ...
ਲੁਧਿਆਣਾ,4 ਜੁਲਾਈ (ਬੌਬੀ ਸਹਿਜ਼ਲ) ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਹੋਲ ਖ਼ਰਾਬ ਕਰਨ ਵਾਲੇ ਗੁੰਡੇ ਅਨਸਰਾਂ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ...
ਰੋਟਰੀ ਕਲੱਬ ਦੀ ਨਵੀਂ ਟੀਮ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ...
ਫ਼ਰੀਦਕੋਟ, 2 ਜੁਲਾਈ (ਰਾਜੇਸ਼ ਜੈਨ - ਲਿਕੇਸ਼ ਸ਼ਰਮਾ) - ਮਾਨਵਤਾ ਭਲਾਈ ਕਾਰਜਾਂ ’ਚ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਦੀ ਨਵੀਂ...
ਪੇਂਡੂ ਬੇਰੁਜਗਾਰ ਨੋਜਵਾਨਾਂ ਲਈ ਡੇਅਰੀ ਫਾਰਮਿੰਗ ਦਾ ਚਾਰ ਹਫਤੇ ਡੇਅਰੀ ਉੱਦਮ...
ਅੰਮ੍ਰਿਤਸਰ 2 ਜੁਲਾਈ (ਰਾਜੇਸ਼ ਜੈਨ - ਰਾਜਨ ਜੈਨ) : ਜਿਲਾ ਅੰਮ੍ਰਿਤਸਰ ਨਾਲ ਸਬੰਧਿਤ ਪੇਂਡੂ ਬੇਰੁਜਗਾਰ ਨੋਜਵਾਨ ਲੜਕੇ/ਲੜਕੀਆਂ, ਜੋ ਡੇਅਰੀ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ...
ਪਿੰਡ ਡੱਲਾ ਦੀਆਂ ਸੰਗਤਾਂ ਨੇ ਸਰੀ ਕੈਨੇਡਾ ‘ਚ ਬਾਬਾ ਭਾਨ ਸਿੰਘ...
ਜਗਰਾਉ 2 ਜੁਲਾਈ ( ਵਿਕਾਸ ਮਠਾੜੂ )- ਪੰਜਾਬ ਦੇ ਮਸ਼ਹੂਰ ਤੇ ਪੰਥਕ ਪਿੰਡ ਡੱਲਾ ਦੀਆਂ ਸੰਗਤਾਂ ਵਲੋਂ ਬਾਬਾ ਭਾਨ ਸਿੰਘ ਭਦੌੜ ਵਾਲੇ ਤੇ ਬਾਬਾ...
ਸਾਲ 2024-25 ਲਈਕੁਲੈਕਟਰਰੇਟਰੀਵਾਈਜਡਕੀਤੇਜਾਣਦੀਕਾਰਵਾਈਆਰੰਭ – ਡਿਪਟੀਕਮਿਸ਼ਨਰ
- ਡਰਾਫਟ ਕੁਲੈਕਟਰ ਰੇਟ ਵੈੱਬਸਾਈਟ Ludhiana.nic.in 'ਤੇ ਕੀਤੇ ਗਏ ਅਪਲੋਡਲੁਧਿਆਣਾ, 2 ਜੁਲਾਈ ( ਰਾਜਨ ਜੈਨ ) - ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ...
ਸਰਕਾਰ, ਤੁਹਾਡੇ ਦੁਆਰ” ਮੁਹਿੰਮ ਤਹਿਤ ਪਿੰਡ ਨੌਰੰਗਾਬਾਦ ਵਿਖੇ ਲਗਾਇਆ ਗਿਆ ਵਿਸ਼ੇਸ...
“ਤਰਨ ਤਾਰਨ, 02 ਜੁਲਾਈ (ਰਾਜੇਸ਼ ਜੈਨ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਸਰਕਾਰ, ਤੁਹਾਡੇ ਦੁਆਰ” ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਨੌਰੰਗਾਬਾਦ ਵਿਖੇ...
ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ‘ਤੇ ਪ੍ਰੋਤਸਾਹਨ ਰਾਸ਼ੀ ਲਈ ਅਪਲਾਈ...
ਤਰਨ ਤਾਰਨ, 02 ਜੁਲਾਈ (ਰਾਜਨ ਜੈਨ) : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਰਾਜ ਵਿੱਚ ਵੱਡੇ ਪੱਧਰ ‘ਤੇ ਲਾਗੂ ਕਰਨ...